![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/4/48/Flag_of_Bolivia.svg/langpa-640px-Flag_of_Bolivia.svg.png&w=640&q=50)
ਬੋਲੀਵੀਆ
From Wikipedia, the free encyclopedia
ਬੋਲੀਵੀਆ, ਅਧਿਕਾਰਕ ਤੌਰ 'ਤੇ ਬੋਲੀਵੀਆ ਦਾ ਬਹੁ-ਕੌਮੀ ਮੁਲਕ (Spanish: Estado Plurinacional de Bolivia, ਕੇਚੂਆ: Bulivya Mamallaqta}}, ਆਈਮਾਰਾ: Wuliwya Suyu}}),[10][11] ਦੱਖਣੀ ਅਮਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ। ਇਸਦੀਆਂ ਹੱਦਾਂ ਉੱਤਰ ਅਤੇ ਪੂਰਬ ਵੱਲ ਬ੍ਰਾਜ਼ੀਲ, ਦੱਖਣ ਵੱਲ ਅਰਜਨਟੀਨਾ ਅਤੇ ਪੈਰਾਗੁਏ, ਦੱਖਣ-ਪੱਛਮ ਵੱਲ ਚਿਲੀ ਅਤੇ ਪੱਛਮ ਵੱਲ ਪੇਰੂ ਨਾਲ ਲੱਗਦੀਆਂ ਹਨ।
ਵਿਸ਼ੇਸ਼ ਤੱਥ ਬੋਲੀਵੀਆ ਦਾ ਬਹੁ-ਕੌਮੀ ਮੁਲਕEstado Plurinacional de Bolivia (ਸਪੇਨੀ)Bulivya Mamallaqta (ਕੇਚੂਆ)Wuliwya Suyu (ਆਈਮਾਰਾ), ਰਾਜਧਾਨੀ ...
ਬੋਲੀਵੀਆ ਦਾ ਬਹੁ-ਕੌਮੀ ਮੁਲਕ Estado Plurinacional de Bolivia (ਸਪੇਨੀ) Bulivya Mamallaqta (ਕੇਚੂਆ) Wuliwya Suyu (ਆਈਮਾਰਾ) | |||||
---|---|---|---|---|---|
| |||||
ਮਾਟੋ: ¡La unión es la fuerza! "ਏਕਤਾ ਵਿੱਚ ਬਲ ਹੈ!" (ਸਪੇਨੀ)[1] | |||||
ਐਨਥਮ: Himno Nacional de Bolivia (ਸਪੇਨੀ) Bolivianos: el hado ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ | |||||
Wiphala of Qollasuyu[2]![]() | |||||
![]() | |||||
ਰਾਜਧਾਨੀ | ਸੂਕਰੇ (ਸੰਵਿਧਾਨਕ)a | ||||
ਸਭ ਤੋਂ ਵੱਡਾ ਸ਼ਹਿਰ | ਸਾਂਤਾ ਕਰੂਸ ਡੇ ਲਾ ਸਿਏਰਾ 17°48′S 63°10′W | ||||
ਅਧਿਕਾਰਤ ਭਾਸ਼ਾਵਾਂ | ਸਪੇਨੀ ਕੇਚੂਆ ਆਈਮਾਰਾ ਅਤੇ 34 ਹੋਰ ਸਥਾਨਕ ਭਾਸ਼ਾਵਾਂ[3][4] | ||||
ਨਸਲੀ ਸਮੂਹ | 55% ਅਮੇਰਭਾਰਤੀ (ਕੇਚੂਆ, ਆਈਮਾਰਾ ਅਤੇ 34 ਹੋਰ ਸਥਾਨਕ ਜਾਤੀ-ਸਮੂਹ) 30% ਮੇਸਤੀਸੋ 15% ਗੋਰੇ[5] | ||||
ਵਸਨੀਕੀ ਨਾਮ | ਬੋਲੀਵੀਆਈ | ||||
ਸਰਕਾਰ | ਇਕਾਤਮਕ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ | ||||
• ਰਾਸ਼ਟਰਪਤੀ | ਏਵੋ ਮੋਰਾਲੇਸ | ||||
• ਉਪ-ਰਾਸ਼ਟਰਪਤੀ | ਆਲਵਾਰੋ ਗਾਰਸੀਆ ਲਿਨੇਰਾ | ||||
ਵਿਧਾਨਪਾਲਿਕਾ | ਬਹੁ-ਕੌਮੀ ਵਿਧਾਨ ਸਭਾ | ||||
ਸੈਨੇਟ | |||||
ਡਿਪਟੀਆਂ ਦਾ ਸਦਨ | |||||
ਸਪੇਨ ਤੋਂ ਸੁਤੰਤਰਤਾ | |||||
• ਘੋਸ਼ਣਾ | 6 ਅਗਸਤ 1825 | ||||
• ਮਾਨਤਾ | 21 ਜੁਲਾਈ 1847 | ||||
• ਵਰਤਮਾਨ ਸੰਵਿਧਾਨ | 7 ਫਰਵਰੀ 2009 | ||||
ਖੇਤਰ | |||||
• ਕੁੱਲ | 1,098,581 km2 (424,164 sq mi) (28ਵਾਂ) | ||||
• ਜਲ (%) | 1.29 | ||||
ਆਬਾਦੀ | |||||
• 2010 ਅਨੁਮਾਨ | ![]() | ||||
• 2001 ਜਨਗਣਨਾ | 8,280,184 | ||||
• ਘਣਤਾ | 8.9/km2 (23.1/sq mi) (220ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $50.904 ਬਿਲੀਅਨ[7] | ||||
• ਪ੍ਰਤੀ ਵਿਅਕਤੀ | $4,789[7] | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $24.604 ਬਿਲੀਅਨ[7] | ||||
• ਪ੍ਰਤੀ ਵਿਅਕਤੀ | $2,314[7] | ||||
ਗਿਨੀ (2009) | 58.2[8] Error: Invalid Gini value | ||||
ਐੱਚਡੀਆਈ (2011) | ![]() Error: Invalid HDI value · 108ਵਾਂ | ||||
ਮੁਦਰਾ | ਬੋਲੀਵੀਆਨੋ (BOB) | ||||
ਸਮਾਂ ਖੇਤਰ | UTC−4 (BOT) | ||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | +591 | ||||
ਇੰਟਰਨੈੱਟ ਟੀਐਲਡੀ | .bo | ||||
aਹੇਠਾਂ ਵੇਖੋ। |
ਬੰਦ ਕਰੋ