![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/f/fd/Flag_of_Saxony.svg/langpa-640px-Flag_of_Saxony.svg.png&w=640&q=50)
ਜ਼ਾਕਸਨ
From Wikipedia, the free encyclopedia
ਜ਼ਾਕਸਨ ਦਾ ਅਜ਼ਾਦ ਰਾਜ (German: Freistaat Sachsen [ˈfʁaɪʃtaːt ˈzaksən]; ਉਤਲੀ ਸੋਰਬੀਆਈ: [Swobodny stat Sakska] Error: {{Lang}}: text has italic markup (help)) ਜਰਮਨੀ ਦਾ ਇੱਕ ਘਿਰਿਆ ਹੋਇਆ ਰਾਜ ਹੈ ਜਿਸਦੀਆਂ ਹੱਦਾਂ ਬ੍ਰਾਂਡਨਬੁਰਗ, ਜ਼ਾਕਸੋਨ ਆਨਹਾਲਤ, ਤੁਰਿੰਗੀਆ, ਬਵਾਰੀਆ, ਚੈੱਕ ਗਣਰਾਜ ਅਤੇ ਪੋਲੈਂਡ ਨਾਲ਼ ਲੱਗਦੀਆਂ ਹਨ। ਖੇਤਰਫਲ ਪੱਖੋਂ ਇਹ ਜਰਮਨੀ ਦਾ ਦਸਵਾਂ ਸਭ ਤੋਂ ਵੱਡਾ ਰਾਜ ਹੈ ਜਿਸਦਾ ਖੇਤਰਫਲ 18,413 ਵਰਗ ਕਿ.ਮੀ. ਹੈ ਅਤੇ 43 ਲੱਖ ਦੀ ਅਬਾਦੀ ਨਾਲ਼ ਇਹ ਦੇਸ਼ ਦਾ ਛੇਵਾਂ ਸਭ ਤੋਂ ਵੱਧ ਅਬਾਦੀ ਵਾਲਾ ਰਾਜ ਹੈ।
ਵਿਸ਼ੇਸ਼ ਤੱਥ ਜ਼ਾਕਸਨ ਦਾ ਅਜ਼ਾਦ ਰਾਜ Freistaat Sachsen (de)Swobodny stat Sakska (wen), ਦੇਸ਼ ...
ਜ਼ਾਕਸਨ ਦਾ ਅਜ਼ਾਦ ਰਾਜ
| |||
---|---|---|---|
| |||
![]() | |||
ਦੇਸ਼ | ![]() | ||
ਰਾਜਧਾਨੀ | ਡ੍ਰੈਸਡਨ | ||
ਸਰਕਾਰ | |||
• ਮੁੱਖ ਮੰਤਰੀ | ਸਟਾਨਿਸਲਾ ਤਿਲੀਸ਼ (CDU) | ||
• ਪ੍ਰਸ਼ਾਸਕੀ ਪਾਰਟੀਆਂ | CDU / ਮੁਕਤ ਲੋਕਤੰਤਰੀ ਪਾਰਟੀ | ||
• ਬੂੰਡਸ਼ਰਾਟ ਵਿੱਚ ਵੋਟਾਂ | 4 (੬੯ ਵਿੱਚੋਂ) | ||
ਖੇਤਰ | |||
• ਕੁੱਲ | 18,415.66 km2 (7,110.33 sq mi) | ||
ਆਬਾਦੀ (31 ਮਾਰਚ 2012) | |||
• ਕੁੱਲ | 41,31,634[1] | ||
ਸਮਾਂ ਖੇਤਰ | ਯੂਟੀਸੀ+੧ (CET) | ||
• ਗਰਮੀਆਂ (ਡੀਐਸਟੀ) | ਯੂਟੀਸੀ+੨ (CEST) | ||
ISO 3166 ਕੋਡ | DE-SN | ||
GDP/ ਨਾਂ-ਮਾਤਰ | €94.99 ਬਿਲੀਅਨ (2010) [ਹਵਾਲਾ ਲੋੜੀਂਦਾ] | ||
NUTS ਖੇਤਰ | DED | ||
ਵੈੱਬਸਾਈਟ | sachsen.de |
ਬੰਦ ਕਰੋ