ਤੇਜੀ ਬੱਚਨ
From Wikipedia, the free encyclopedia
ਤੇਜੀ ਹਰੀਵੰਸ਼ ਰਾਏ ਬੱਚਨ (ਜਨਮ ਤੇਜਵੰਤ ਕੌਰ ਸੂਰੀ) ਇੱਕ ਭਾਰਤੀ ਸਮਾਜਿਕ ਕਾਰਕੁਨ ਹੈ। ਉਹ ਮਸ਼ਹੂਰ ਕਵੀ ਹਰੀਵੰਸ਼ ਰਾਏ ਬੱਚਨ ਦੇ ਪਤਨੀ ਅਤੇ ਬਾਲੀਵੁਡ ਦੇ ਪ੍ਰਸਿੱਧ ਅਭਿਨੇਤਾ ਅਮਿਤਾਭ ਬੱਚਨ ਦੀ ਮਾਂ ਸੀ।
ਵਿਸ਼ੇਸ਼ ਤੱਥ ਤੇਜੀ ਸੂਰੀ ਬੱਚਨ, ਜਨਮ ...
ਤੇਜੀ ਸੂਰੀ ਬੱਚਨ | |
---|---|
ਜਨਮ | ਤੇਜਵੰਤ ਕੌਰ ਸੂਰੀ (1914-08-12)12 ਅਗਸਤ 1914 |
ਮੌਤ | 21 ਦਸੰਬਰ 2007(2007-12-21) (ਉਮਰ 93) |
ਜੀਵਨ ਸਾਥੀ | |
ਬੱਚੇ |
|
ਮਾਤਾ-ਪਿਤਾ | ਸਰਦਾਰ ਖਜ਼ਾਨ ਸਿੰਘ ਸੂਰੀ (ਪਿਤਾ) ਅਮਰ ਕੌਰ ਸੋਢੀ (ਮਾਤਾ)[1] |
ਰਿਸ਼ਤੇਦਾਰ | ਬੱਚਨ ਪਰਿਵਾਰ |
ਬੰਦ ਕਰੋ