ਦਰਾਵੜੀ ਭਾਸ਼ਾਵਾਂ
From Wikipedia, the free encyclopedia
ਦਰਾਵੜੀ ਭਾਸ਼ਾਵਾਂ ਇੱਕ ਭਾਸ਼ਾ ਪਰਵਾਰ ਹੈ ਜਿਸਦੀਆਂ ਭਾਸ਼ਾਵਾਂ ਖ਼ਾਸ ਤੌਰ ਉੱਤੇ ਦੱਖਣੀ ਭਾਰਤ ਵਿੱਚ ਬੋਲੀਆਂ ਜਾਂਦੀਆਂ ਹਨ। ਇਸ ਤੋਂ ਬਿਨਾਂ ਇਹ ਉੱਤਰੀ-ਪੂਰਬੀ ਸ੍ਰੀ ਲੰਕਾ, ਪਾਕਿਸਤਾਨ, ਨੇਪਾਲ ਅਤੇ ਬੰਗਲਾਦੇਸ਼ ਦੇ ਕੁਝ ਹਿਸਿਆਂ ਵਿੱਚ ਬੋਲੀਆਂ ਜਾਂਦੀਆਂ ਹਨ। ਇਹਨਾਂ ਦੇ ਕੁਝ ਬੁਲਾਰੇ ਮਲੇਸ਼ੀਆ ਅਤੇ ਸਿੰਗਾਪੁਰ ਵਿੱਚ ਵੀ ਹਨ। ਕੰਨੜ, ਤਮਿਲ, ਤੇਲੁਗੂ ਅਤੇ ਮਲਿਆਲਮ ਪ੍ਰਮੁੱਖ ਦਰਾਵੜੀ ਭਾਸ਼ਾਵਾਂ ਹਨ।
ਵਿਸ਼ੇਸ਼ ਤੱਥ ਦਰਾਵੜੀ, ਭੂਗੋਲਿਕ ਵੰਡ ...
ਦਰਾਵੜੀ | |||
---|---|---|---|
ਭੂਗੋਲਿਕ ਵੰਡ | ਦੱਖਣੀ ਏਸ਼ੀਆ, ਖ਼ਾਸ ਤੌਰ ਉੱਤੇ ਦੱਖਣੀ ਭਾਰਤ | ||
ਭਾਸ਼ਾਈ ਵਰਗੀਕਰਨ | ਦੁਨੀਆ ਦੇ ਪ੍ਰਮੁੱਖ ਭਾਸ਼ਾ ਪਰਵਾਰਾਂ ਵਿੱਚੋਂ ਇੱਕ | ||
ਪਰੋਟੋ-ਭਾਸ਼ਾ | ਪਰੋਟੋ-ਦਰਾਵੜੀ | ||
Subdivisions |
| ||
ਆਈ.ਐਸ.ਓ 639-2 / 5 | dra | ||
Linguasphere | 49= (phylozone) | ||
Glottolog | drav1251 | ||
Distribution of subgroups of Dravidian ਭਾਸ਼ਾs:
|
ਬੰਦ ਕਰੋ
ਇਹ ਮੰਨਿਆ ਜਾਂਦਾ ਹੈ ਕਿ ਦਰਾਵੜੀ ਭਾਸ਼ਾਵਾਂ ਭਾਰਤ ਦੀਆਂ ਮੂਲ ਭਾਸ਼ਾਵਾਂ ਹਨ।[1] ਤੱਥਾਂ ਦੇ ਅਧਿਐਨ ਤੋਂ ਬਾਅਦ ਦੂਜੀ ਸਦੀ ਈ.ਪੂ. ਤੋਂ ਦਰਾਵੜੀ ਭਾਸ਼ਾਵਾਂ ਦੇ ਸਬੂਤ ਮਿਲਦੇ ਹਨ।