ਦੱਖਣੀ ਓਸੈਤੀਆ
From Wikipedia, the free encyclopedia
From Wikipedia, the free encyclopedia
ਦੱਖਣੀ ਓਸੈਤੀਆ (ਓਸੈਤੀਆਈ: Хуссар Ирыстон, Xussar Iryston; ਜਾਰਜੀਆਈ: სამხრეთი ოსეთი, Samxreti Oseti; ਰੂਸੀ: Южная Осетия, Yuzhnaya Osetiya) ਜਾਂ ਸ਼ਕਿਨਵਾਲੀ ਖੇਤਰ (ਜਾਰਜੀਆਈ: ცხინვალის რეგიონი, Tsxinvalis regioni; ਰੂਸੀ: Цхинвальский регион, Tskhinvalskiy region) ਦੱਖਣੀ ਕਾਕੇਸਸ ਖੇਤਰ ਵਿਚਲਾ ਇੱਕ ਤਕਰਾਰੀ ਖੇਤਰ ਅਤੇ ਅੰਸ਼-ਪ੍ਰਵਾਨਤ ਮੁਲਕ ਹੈ ਜੋ ਪੂਰਵਲੇ ਸੋਵੀਅਤ ਸੰਘ ਦੇ ਜਾਰਜੀਆਈ ਸੋਵੀਅਤ ਸਮਾਜਵਾਦੀ ਗਣਰਾਜ ਦੇ ਦੱਖਣੀ ਓਸੈਤੀਆਈ ਸਵਾਧੀਨ ਓਬਲਾਸਤ ਦੇ ਰਾਜਖੇਤਰ ਵਿੱਚ ਸਥਿਤ ਹੈ।[2]
ਦੱਖਣੀ ਓਸੈਤੀਆ ਦਾ ਗਣਰਾਜ | |||||
---|---|---|---|---|---|
| |||||
ਐਨਥਮ: ਦੱਖਣੀ ਓਸੈਤੀਆ ਦਾ ਰਾਸ਼ਟਰੀ ਗੀਤ | |||||
ਰਾਜਧਾਨੀ | ਤਸ਼ਕਿਨਵਾਲੀ | ||||
ਅਧਿਕਾਰਤ ਭਾਸ਼ਾਵਾਂ | |||||
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ | ਜਾਰਜੀਆਈ | ||||
ਸਰਕਾਰ | ਅਰਧ ਰਾਸ਼ਟਰਪਤੀ-ਪ੍ਰਧਾਨ ਗਣਰਾਜ | ||||
• ਰਾਸ਼ਟਰਪਤੀ | ਲਿਓਨਿਡ ਤਿਬੀਲੋਵ | ||||
• ਪ੍ਰਧਾਨ ਮੰਤਰੀ | ਰੋਸਤੀਸਲਾਵ ਖੁਗਾਈਏਵ | ||||
ਵਿਧਾਨਪਾਲਿਕਾ | ਸੰਸਦ | ||||
ਅਜ਼ਾਦੀ ਜਾਰਜੀਆ ਤੋਂ | |||||
• ਘੋਸ਼ਣਾ | 28 ਨਵੰਬਰ 1991 | ||||
• ਮਾਨਤਾ | 26 ਅਗਸਤ 2008 (ਸੀਮਤ) | ||||
ਖੇਤਰ | |||||
• ਕੁੱਲ | 3,900 km2 (1,500 sq mi) | ||||
• ਜਲ (%) | ਨਾਂ ਮਾਤਰ | ||||
ਆਬਾਦੀ | |||||
• 2012 ਅਨੁਮਾਨ | 55,000[1] | ||||
• ਘਣਤਾ | 118/km2 (305.6/sq mi) | ||||
ਮੁਦਰਾ | ਰੂਸੀ ਰੂਬਲ (RUB) | ||||
ਸਮਾਂ ਖੇਤਰ | UTC+3 | ||||
ਡਰਾਈਵਿੰਗ ਸਾਈਡ | ਸੱਜੇ |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.