ਪਨਾਮਾਈ ਬਾਲਬੋਆ
ਪਨਾਮਾ ਦੀ ਮੁਦਰਾ From Wikipedia, the free encyclopedia
ਪਨਾਮਾ ਦੀ ਮੁਦਰਾ From Wikipedia, the free encyclopedia
ਬਾਲਬੋਆ (ਨਿਸ਼ਾਨ: B/.; ISO 4217: PAB), ਸੰਯੁਕਤ ਰਾਜ ਡਾਲਰ ਸਮੇਤ ਪਨਾਮਾ ਦੀ ਅਧਿਕਾਰਕ ਮੁਦਰਾ ਹੈ। ਇਹਦਾ ਨਾਂ ਸਪੇਨੀ ਖੋਜੀ ਬਾਸਕੋ ਨੁਞੇਸ ਦੇ ਬਾਲਬੋਆ ਦੇ ਸਨਮਾਨ ਵਜੋਂ ਰੱਖਿਆ ਗਿਆ ਹੈ। ਇੱਕ ਬਾਲਬੋਆ ਵਿੱਚ 100 ਸਿੰਤੇਸੀਮੋ ਹੁੰਦੇ ਹਨ।
ਇਸ ਨੂੰ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। |
Balboa Panameña (ਸਪੇਨੀ) | |||||
---|---|---|---|---|---|
| |||||
ISO 4217 | |||||
ਕੋਡ | PAB (numeric: 590) | ||||
ਉਪ ਯੂਨਿਟ | 0.01 | ||||
Unit | |||||
ਨਿਸ਼ਾਨ | B/. | ||||
Denominations | |||||
ਉਪਯੂਨਿਟ | |||||
1/100 | ਸਿੰਤੇਸੀਮੋ | ||||
ਬੈਂਕਨੋਟ | ਕੋਈ ਨਹੀਂ (ਯੂ.ਐੱਸ. ਡਾਲਰ ਵਰਤੇ ਜਾਂਦੇ ਹਨ ਭਾਵੇਂ ਨਾਂ ਵਜੋਂ ਬਾਲਬੋਆ ਕਹਿ ਕੇ ਬੁਲਾਏ ਜਾਂਦੇ ਹਨ) | ||||
Coins | 1 ਅਤੇ 5 ਸਿੰਤੇਸੀਮੋ, 1⁄10, ¼, ½, 1 & 2 ਬਾਲਬੋਆ | ||||
Demographics | |||||
ਵਰਤੋਂਕਾਰ | ਫਰਮਾ:Country data ਪਨਾਮਾ (ਯੂ.ਐੱਸ. ਡਾਲਰ ਸਮੇਤ) | ||||
Issuance | |||||
ਕੇਂਦਰੀ ਬੈਂਕ | ਪਨਾਮਾ ਰਾਸ਼ਟਰੀ ਬੈਂਕ | ||||
ਵੈੱਬਸਾਈਟ | www.banconal.com.pa | ||||
Valuation | |||||
Pegged with | ਯੂ.ਐੱਸ. ਡਾਲਰ ਤੁਲ | ||||
1 ਪਨਾਮਾ ਹੁਣ ਯੂ.ਐੱਸ.ਡਾਲਰ ਦੇ ਨੋਟ ਵਰਤਦਾ ਹੈ। |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.