ਬੱਲੇਬਾਜ਼ੀ ਔਸਤ (ਕ੍ਰਿਕਟ)From Wikipedia, the free encyclopedia ਬੱਲੇਬਾਜ਼ੀ ਔਸਤ ਕ੍ਰਿਕਟ, ਬੇਸਬਾਲ ਅਤੇ ਸਾਫਟਬਾਲ ਵਿੱਚ ਇੱਕ ਮਾਪਕ ਹੈ, ਜੋ ਕਿ ਬੱਲੇਬਾਜ਼ੀ ਦੇ ਪ੍ਰਦਰਸ਼ਨ ਨੂੰ ਮਾਪਣ ਲਈ ਵਰਤਿਆ ਜਾਂਦਾ ਹੈ। ਬੇਸਬਾਲ ਵਿੱਚ ਵੀ ਇਸ ਮਾਪਕ ਦੀ ਵਰਤੋਂ ਕ੍ਰਿਕਟ ਤੋਂ ਹੀ ਪ੍ਰਭਾਵਿਤ ਹੋ ਕੇ ਵਰਤੀ ਜਾਣ ਲੱਗੀ ਹੈ।[1] ਇਸਨੂੰ "Avg" ਲਿਖ ਕੇ ਵੀ ਦਰਸਾਇਆ ਜਾਂਦਾ ਹੈ।
ਬੱਲੇਬਾਜ਼ੀ ਔਸਤ ਕ੍ਰਿਕਟ, ਬੇਸਬਾਲ ਅਤੇ ਸਾਫਟਬਾਲ ਵਿੱਚ ਇੱਕ ਮਾਪਕ ਹੈ, ਜੋ ਕਿ ਬੱਲੇਬਾਜ਼ੀ ਦੇ ਪ੍ਰਦਰਸ਼ਨ ਨੂੰ ਮਾਪਣ ਲਈ ਵਰਤਿਆ ਜਾਂਦਾ ਹੈ। ਬੇਸਬਾਲ ਵਿੱਚ ਵੀ ਇਸ ਮਾਪਕ ਦੀ ਵਰਤੋਂ ਕ੍ਰਿਕਟ ਤੋਂ ਹੀ ਪ੍ਰਭਾਵਿਤ ਹੋ ਕੇ ਵਰਤੀ ਜਾਣ ਲੱਗੀ ਹੈ।[1] ਇਸਨੂੰ "Avg" ਲਿਖ ਕੇ ਵੀ ਦਰਸਾਇਆ ਜਾਂਦਾ ਹੈ।