ਗੁਜਰਾਤ, ਭਾਰਤ ਵਿੱਚ ਸ਼ਹਿਰ From Wikipedia, the free encyclopedia
ਸੂਰਤ, ਜਿਹਨੂੰ ਪਹਿਲਾਂ ਸੂਰਿਆਪੁਰ ਆਖਿਆ ਜਾਂਦਾ ਸੀ, ਭਾਰਤੀ ਰਾਜ ਗੁਜਰਾਤ ਵਿੱਚ ਇੱਕ ਸ਼ਹਿਰ ਹੈ। ਇਹ ਸੂਰਤ ਜ਼ਿਲ੍ਹੇ ਦੀ ਪ੍ਰਸ਼ਾਸਕੀ ਰਾਜਧਾਨੀ ਹੈ। ਇਹ ਸੂਬੇ ਦੀ ਰਾਜਧਾਨੀ ਗਾਂਧੀਨਗਰ ਤੋਂ ੩੦੬ ਕਿਲੋਮੀਟਰ ਦੱਖਣ ਵੱਲ ਤਪਤੀ ਦਰਿਆ (ਤਪੀ) ਕੰਢੇ ਵਸਿਆ ਹੋਇਆ ਹੈ।[4]
ਸੂਰਤ
ਸੂਰਿਆਪੁਰ | |
---|---|
ਮਹਾਂਨਗਰ | |
ਉਪਨਾਮ: ਹੀਰਾ ਨਗਰ, ਪੁਲਾਂ ਦਾ ਸ਼ਹਿਰ, ਕੱਪੜਾ ਨਗਰੀ, ਸਾਫ਼ ਸ਼ਹਿਰ | |
ਦੇਸ਼ | ਭਾਰਤ |
ਰਾਜ | ਗੁਜਰਾਤ |
ਜ਼ਿਲ੍ਹਾ | ਸੂਰਤ |
ਜੋਨ | ੭ |
ਸਰਕਾਰ | |
• ਕਿਸਮ | ਮੇਅਰ-ਕੌਂਸਲ |
• ਬਾਡੀ | ਸੂਰਤ ਨਗਰ ਨਿਗਮ |
• ਮੇਅਰ | ਰਜਿੰਦਰ ਅਜੀਤਰਾਇ ਦਿਸਾਈ |
• ਕਮਿਸ਼ਨਰ | ਮਨੋਜ ਕੁਮਾਰ ਦਾਸ |
• ਪੁਲਿਸ ਕਮਿਸ਼ਨਰ | ਰਕੇਸ਼ ਅਸਤਾਨਾ |
ਖੇਤਰ | |
• ਮਹਾਂਨਗਰ | 326.515 km2 (126.068 sq mi) |
ਉੱਚਾਈ | 13 m (43 ft) |
ਆਬਾਦੀ (੨੦੧੩)[1] | |
• ਮਹਾਂਨਗਰ | 75,73,733 |
• ਰੈਂਕ | ੮ਵਾਂ |
• ਘਣਤਾ | 8,812/km2 (22,820/sq mi) |
• ਮੈਟਰੋ | 64,62,002 |
• ਮਹਾਂਨਗਰੀ ਦਰਜਾ | ੯ਵਾਂ |
ਵਸਨੀਕੀ ਨਾਂ | ਸੂਰਤੀ |
ਸਮਾਂ ਖੇਤਰ | ਯੂਟੀਸੀ+੫:੩੦ (ਭਾਰਤੀ ਮਿਆਰੀ ਵਕਤ) |
ਡਾਕ ਕੋਡ | ੩੯੫ ੦XX & ੩੯੪ XXX |
ਏਰੀਆ ਕੋਡ | ੯੧-੨੬੧-XXX-XXXX |
ਵਾਹਨ ਰਜਿਸਟ੍ਰੇਸ਼ਨ | GJ-੦੫ & GJ-੨੮ |
ਤਟਰੇਖਾ | 35 kilometres (22 mi) |
ਸਾਖਰਤਾ | ੮੬.੬੫%[3] |
ਬੋਲੀਆਂ | ਗੁਜਰਾਤੀ, ਹਿੰਦੀ, ਅੰਗਰੇਜ਼ੀ |
HDI | ਉੱਚਾ |
ਵੈੱਬਸਾਈਟ | www |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.