ਪੰਡਿਤ ਜਸਰਾਜ (ਹਿੰਦੀ: पण्डित जसराज; 28 ਜਨਵਰੀ 1930 - 17 ਅਗਸਤ 2020) ਭਾਰਤ ਦੇ ਪ੍ਰਸਿੱਧ ਸ਼ਾਸਤਰੀ ਗਾਇਕਾਂ ਵਿੱਚੋਂ ਇੱਕ ਸੀ। ਪੰਡਤ ਜਸਰਾਜ ਦਾ ਜਨਮ 1930 ਵਿੱਚ ਹੋਇਆ ਸੀ।

ਵਿਸ਼ੇਸ਼ ਤੱਥ ਪੰਡਤ ਜਸਰਾਜ, ਜਾਣਕਾਰੀ ...
ਪੰਡਤ ਜਸਰਾਜ
Thumb
ਪੰਡਤ ਜਸਰਾਜ ਗੋਵਿੰਦ ਦੇਵ ਜੀ ਮੰਦਰ, ਜੈਪੁਰ ਵਿਖੇ, 2011
ਜਾਣਕਾਰੀ
ਜਨਮ (1930-01-28) 28 ਜਨਵਰੀ 1930 (ਉਮਰ 94)
ਮੂਲਹਿਸਾਰ, ਹਰਿਆਣਾ, ਭਾਰਤ
ਮੌਤ17 ਅਗਸਤ 2020(2020-08-17) (ਉਮਰ 90)
ਨਿਊ ਜਰਸੀ[1][2]
ਵੰਨਗੀ(ਆਂ)ਹਿੰਦੁਸਤਾਨੀ ਕਲਾਸੀਕਲ ਸੰਗੀਤ
ਕਿੱਤਾਗਾਇਕ
ਸਾਲ ਸਰਗਰਮ1945–ਹਾਲ ਤੱਕ
ਵੈਂਬਸਾਈਟOfficial site
ਬੰਦ ਕਰੋ

ਪੰਡਿਤਜੀ ਦਾ ਸੰਬੰਧ ਮੇਵਾਤੀ ਘਰਾਣੇ ਨਾਲ ਹੈ। ਜਦੋਂ ਜਸਰਾਜ ਕਾਫ਼ੀ ਛੋਟੇ ਸਨ ਉਦੋਂ ਉਹਨਾਂ ਦੇ ਪਿਤਾ ਸ਼੍ਰੀ ਪੰਡਤ ਮੋਤੀਰਾਮ ਜੀ ਦਾ ਦੇਹਾਂਤ ਹੋ ਗਿਆ ਸੀ ਅਤੇ ਉਹਨਾਂ ਦਾ ਪਾਲਣ ਪੋਸਣਾ ਵੱਡੇ ਭਰਾ ਪੰਡਤ ਮਣੀਰਾਮ ਜੀ ਦੀ ਦੇਖ ਰੇਖ ਵਿੱਚ ਹੋਇਆ।

ਮੁੱਢਲਾ ਜੀਵਨ

ਪੰਡਿਤ ਜਸਰਾਜ ਦਾ ਜਨਮ ਹਰਿਆਣੇ ਦੇ ਹਿਸਾਰ ਵਿੱਚ ਹੋਇਆ। ਪੰਡਿਤ ਜਸਰਾਜ ਮੇਵਾਤੀ ਘਰਾਨੇ ਨਾਲ ਤਾਲੁਕ ਰਖਦਾ ਸੀ।

ਜਸਰਾਜ ਨੂੰ ਉਸਦੇ ਪਿਤਾ ਪੰਡਿਤ ਮੋਤੀਰਾਮ ਨੇ ਸੰਗੀਤ ਦੀ ਸਿੱਖਿਆ ਦਿੱਤੀ ਅਤੇ ਬਾਅਦ ਵਿੱਚ ਉਸਦੇ ਵੱਡੇ ਭਰਾ ਪੰਡਿਤ ਪ੍ਰਤਾਪ ਨਾਰਾਇਣ ਨੇ ਉਸ ਨੂੰ ਤਬਲਾ ਦੇ ਨਾਲ ਸਿਖਲਾਈ ਦਿੱਤੀ।[3] ਉਹ ਆਪਣੇ ਵੱਡੇ ਭਰਾ ਪੰਡਿਤ ਮਨੀਰਾਮ ਨਾਲ ਅਕਸਰ ਆਪਣੇ ਏਕਲ ਗਾਉਣ ਦੀ ਪੇਸ਼ਕਾਰੀ ਵਿੱਚ ਸ਼ਾਮਲ ਹੁੰਦਾ ਸੀ।[4] ਬੇਗਮ ਅਖ਼ਤਰ ਤੋਂ ਪ੍ਰੇਰਿਤ ਹੋ ਕੇ ਉਸਨੇ ਕਲਾਸੀਕਲ ਸੰਗੀਤ ਅਪਣਾਇਆ।[5]

ਗੈਲਰੀ

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.