ਅਫ਼ਜ਼ਲ ਗੁਰੂ

From Wikipedia, the free encyclopedia

ਅਫ਼ਜ਼ਲ ਗੁਰੂ
Remove ads

ਮੁਹੰਮਦ ਅਫ਼ਜ਼ਲ ਗੁਰੂ (30 ਜੂਨ 1969 9 ਫ਼ਰਵਰੀ 2013) ਦਾ ਜਨਮ ਕਸ਼ਮੀਰ ਵਿੱਚ ਹੋਇਆ ਜਿਸਨੂੰ ਦਸੰਬਰ 2001 ਵਿੱਚ ਭਾਰਤੀ ਸੰਸਦ 'ਤੇ ਹਮਲਾ ਕਰਨ ਦਾ ਦੋਸ਼ੀ ਠਹਰਾਇਆ ਗਿਆ ਅਤੇ ਉਸ ਲਈ ਫਾਂਸੀ ਜਾਂ ਮੌਤ ਦੀ ਸਜ਼ਾ ਵੀ ਦਿੱਤੀ ਗਈ। ਉਸਨੇ ਪਾਕਿਸਤਾਨ ਵਿੱਚ ਅੱਤਵਾਦ ਦੀ ਸਿਖਲਾਈ ਪਾਕਿਸਤਾਨ ਫੌਜ ਦੇ ਸਾਬਕਾ ਅਫ਼ਸਰਾਂ ਤੋਂ ਲਈ[3][4] ਅਤੇ ਭਾਰਤੀ ਸੰਸਦ ਉੱਪਰ ਕੀਤੇ ਹਮਲੇ ਵਿੱਚ ਮੁੱਖ ਯੋਗਦਾਨ ਪਾਇਆ। ਉਸ ਕੋਲ ਨਵੀਂ ਦਿੱਲੀ ਵਿੱਚ ਅੱਤਵਾਦੀਆਂ ਲਈ ਛੁਪਣ ਦੀ ਥਾਂ ਅਤੇ ਸੈਨਿਕ ਯੋਜਨਾ ਬੰਦੀ ਸੀ। ਹਮਲੇ ਤੋਂ ਕੁੱਝ ਸਮਾਂ ਪਹਿਲਾਂ ਗੁਰੂ ਅਤੇ ਉਸਦੇ ਸਾਥੀਆਂ ਵਿੱਚ ਹੋਈ ਗੱਲ-ਬਾਤ (ਫੋਨ) ਨੂੰ ਟ੍ਰੇਸ ਕੀਤਾ ਗਿਆ ਜਿਸ ਨਾਲ ਹਮਲੇ ਵਿੱਚ ਉਸਦੀ ਭੂਮਿਕਾ ਨੂੰ ਨਿਰਧਾਰਿਤ ਕੀਤਾ ਗਿਆ ਅਤੇ ਬਾਅਦ ਵਿੱਚ ਉਸਨੇ ਆਪ ਆਪਣੇ ਅਪਰਾਧ ਨੂੰ ਕਬੂਲ ਕੀਤਾ। 2001 ਵਿੱਚ, ਗੁਰੂ ਦੇ ਨਾਲ- ਨਾਲ ਉਸਦੇ ਤਿੰਨ ਹੋਰ ਸਾਥੀਆਂ ਨੂੰ ਗਿਰਫ਼ਤਾਰ ਕੀਤਾ ਗਿਆ।[5] 2005 ਵਿੱਚ, ਭਾਰਤ ਦੀ ਸੁਪਰੀਮ ਕੋਰਟ ਨੇ[6] ਉਸਦੀ ਅਪੀਲ ਨੂੰ ਭਾਰਤ ਦੇ ਰਾਸ਼ਟਰਪਤੀ ਤੋਂ ਪਹਿਲਾਂ ਹੀ ਨਕਾਰ ਦਿੱਤਾ ਜੋ ਉਸਦੀ ਪਤਨੀ ਨੇ ਦਯਾ ਦੀ ਅਰਜ਼ੀ ਭਾਰਤ ਦੇ ਰਾਸ਼ਟਰਪਤੀ ਨੂੰ ਭੇਜੀ ਸੀ।[7][8][9]

ਵਿਸ਼ੇਸ਼ ਤੱਥ ਅਫ਼ਜ਼ਲ ਗੁਰੂ, ਜਨਮ ...
Remove ads

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads