ਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀ
From Wikipedia, the free encyclopedia
Remove ads
Remove ads
ਹੋਰ ਜਾਣਕਾਰੀ #, ਨਾਮ (ਜਨਮ-ਮੌਤ) ...
# | ਨਾਮ (ਜਨਮ-ਮੌਤ) | ਤਸਵੀਰ | ਦਫ਼ਤਰ ਲਿਆ | ਦਫ਼ਤਰ ਛੱਡਿਆ | ਉਪ-ਰਾਸ਼ਟਰਪਤੀ | ਹੋਰ ਜਾਣਕਾਰੀ |
---|---|---|---|---|---|---|
1 | ਡਾ ਰਾਜੇਂਦਰ ਪ੍ਰਸਾਦ (1884–1963) |
![]() |
26 ਜਨਵਰੀ 1950 | 13 ਮਈ 1962 | ਸਰਵੇਪੱਲੀ ਰਾਧਾਕ੍ਰਿਸ਼ਣਨ | ਭਾਰਤੀ ਰਾਸ਼ਟਰਪਤੀ ਚੋਣਾਂ, 1952 & ਭਾਰਤੀ ਰਾਸ਼ਟਰਪਤੀ ਚੋਣਾਂ, 1957 ਬਿਹਾਰ ਪ੍ਰਾਂਤ ਤੋਂ ਭਾਰਤ ਦੇ ਪਹਿਲੇ ਰਾਸ਼ਟਰਪਤੀ ਸਨ[1][2] ਇਹਨਾਂ ਨੇ ਅਜ਼ਾਦੀ ਦੀ ਲੜਾਈ ਵਿੱਚ ਅਹਿਮ ਯੋਗਦਾਨ ਪਾਇਆ।[3] ਇਹ ਅਜਿਹੇ ਰਾਸ਼ਟਰਪਤੀ ਸਨ ਜੋ ਕਿ ਦੋ ਵਾਰ ਰਾਸ਼ਟਰਪਤੀ ਬਣੇ।[4] |
2 | ਸਰਵੇਪੱਲੀ ਰਾਧਾਕ੍ਰਿਸ਼ਣਨ (1888–1975) |
![]() |
13 ਮਈ 1962 | 13 ਮਈ 1967 | ਜ਼ਾਕਿਰ ਹੁਸੈਨ | ਭਾਰਤੀ ਰਾਸ਼ਟਰਪਤੀ ਚੋਣਾਂ, 1962 ਇਹ ਦਾਰਸ਼ਨਿਕ, ਲੇਖਕ, ਆਂਧਰਾ ਯੂਨੀਵਰਸਿਟੀ ਅਤੇ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਉਪ-ਕੁਲਪਤੀ (ਵਾਈਸ ਚਾਂਸਲਰ) ਰਹੇ|[5] ਇਹ ਪੋਪ ਪਾਲ 6 ਦੀ ਗੋਲਡਨ ਆਰਮ ਦੇ ਮੈਂਬਰ ਰਹੇ|[6] |
3 | ਜ਼ਾਕਿਰ ਹੁਸੈਨ (1897–1969) |
![]() |
13 ਮਈ 1967 | 3 ਮਈ 1969 | ਵਰਾਹਗਿਰੀ ਵੇਂਕਟ ਗਿਰੀ | ਭਾਰਤੀ ਰਾਸ਼ਟਰਪਤੀ ਚੋਣਾਂ, 1967 ਇਹ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਉਪ-ਕੁਲਪਤੀ (ਵਾਈਸ ਚਾਂਸਲਰ) ਰਹੇ ਆਪ ਨੂੰ ਪਦਮ ਵਿਭੂਸ਼ਨਅਤੇ ਭਾਰਤ ਰਤਨ ਨਾਂ ਨਿਵਾਜਿਆ ਗਿਆ।[7] ਇਹ ਆਪਣੇ ਸੇਵਾ ਕਾਲ ਦੇ ਸਮੇਂ ਦੇ ਪੂਰਾ ਹੋਣ ਤੋਂ ਪਹਿਲਾ ਹੀ ਮਰ ਗਏ। |
ਵਰਾਹਗਿਰੀ ਵੇਂਕਟ ਗਿਰੀ * (1894–1980) |
3 ਮਈ 1969 | 20 ਜੁਲਾਈ 1969 | ਇਹਨਾਂ ਨੂੰ ਡਾ.ਜ਼ਕਿਰ ਹੁਸੈਨ ਦੀ ਮੌਤ ਹੋ ਜਾਣ ਕਾਰਨ ਕਾਰਜਕਾਰੀ ਰਾਸ਼ਟਰਪਤੀ ਬਣਾਇਆ ਗਿਆ।[8] ਇਹਨਾਂ ਨੇ ਰਾਸ਼ਟਰਪਤੀ ਦੀ ਚੋਣਾਂ ਵਿੱਚ ਹਿੱਸਾ ਲੈਣ ਲਈ ਆਪਣੇ ਆਹੁਦੇ ਤੋਂ ਅਸਤੀਫਾ ਦੇ ਦਿੱਤਾ| | |||
ਮੁਹੰਮਦ ਹਿਦਾਇਤੁੱਲਾਹ * (1905–1992) |
20 ਜੁਲਾਈ 1969 | 24 ਅਗਸਤ 1969 | ਇਹ ਭਾਰਤ ਦੇ ਚੀਫ ਜਸਟਿਸ ਰਹੇ ਅਤੇ ਆਪ ਨੂੰ ਬਰਤਾਨੀਆ ਸਰਕਾਰ ਨੇ 'ਆਰਡਰ ਆਫ਼ ਬ੍ਰਿਟਿਸ਼ ਅੰਪਾਇਰ' ਨਾਲ ਨਿਵਾਜਿਆ ਗਿਆ|[9] ਇਹ ਰਾਸ਼ਟਰਪਤੀ ਦੀ ਚੋਣਾਂ ਤੱਕ ਕਾਰਜਕਾਰੀ ਰਾਸ਼ਟਰਪਤੀ ਰਹੇ| | |||
4 | ਵਰਾਹਗਿਰੀ ਵੇਂਕਟ ਗਿਰੀ (1894–1980) |
24 ਅਗਸਤ 1969 | 24 ਅਗਸਤ 1974 | ਗੋਪਾਲ ਸਵਰੂਪ ਪਾਠਕ | ਭਾਰਤੀ ਰਾਸ਼ਟਰਪਤੀ ਚੋਣਾਂ, 1969 ਇਹ ਭਾਰਤ ਦੇ ਕਾਰਜਕਾਰੀ ਰਾਸ਼ਟਰਪਤੀ ਅਤੇ ਰਾਸ਼ਟਰਪਤੀ ਦੋਨੋਂ ਰਹੇ ਹਨ। ਇਹਨਾਂ ਨੂੰ ਭਾਰਤ ਰਤਨ ਦੇ ਸਨਮਾਨ ਨਾਲ ਨਿਵਾਜਿਆ ਗਿਆ। ਇਹ ਕਿਰਤ ਮੰਤਰੀ ਅਤੇ ਸ਼੍ਰੀਲੰਕਾ ਦੇ ਹਾਈ ਕਮਿਸ਼ਨਰ ਵੀ ਰਹੇ।[10] | |
5 | ਫਖਰੁੱਦੀਨ ਅਲੀ ਅਹਮਦ (1905–1977) |
24 ਅਗਸਤ 1974 | 11 ਫ਼ਰਵਰੀ 1977 | ਬਸੱਪਾ ਦਨਾੱਪਾ ਜੱਤੀ | ਭਾਰਤੀ ਰਾਸ਼ਟਰਪਤੀ ਚੋਣਾਂ, 1974 ਇਹ ਰਾਸ਼ਟਰਪਤੀ ਬਣਨ ਤੋਂ ਪਹਿਲਾ ਮੰਤਰੀ ਸਨ। ਇਹ ਅਜਿਹੇ ਦੂਸਰੇ ਰਾਸ਼ਟਰਪਤੀ ਸਨ ਜਿਹਨਾਂ ਦੀ ਕਾਰਜਕਾਲ ਸਮੇਂ ਹੀ ਮੌਤ ਹੋ ਗਈ ਸੀ।[11] | |
ਬਸੱਪਾ ਦਨਾੱਪਾ ਜੱਤੀ * (1912–2002) |
11 ਫ਼ਰਵਰੀ 1977 | 25 ਜੁਲਾਈ 1977 | ਇਹ ਭਾਰਤ ਦੇ ਕਾਰਜਕਾਰੀ ਰਾਸ਼ਟਰਪਤੀ, ਮੈਸੂਰ ਰਾਜ ਦੇ ਮੁੱਖ ਮੰਤਰੀ ਅਤੇ ਉਪ-ਰਾਸ਼ਟਰਤੀ ਰਹੇ।[11][12] | |||
6 | ਨੀਲਮ ਸੰਜੀਵ ਰੇੱਡੀ (1913–1996) |
![]() |
25 ਜੁਲਾਈ 1977 | 25 ਜੁਲਾਈ 1982 | ਮੁਹੰਮਦ ਹਿਦਾਇਤੁੱਲਾਹ | ਭਾਰਤੀ ਰਾਸ਼ਟਰਪਤੀ ਚੋਣਾਂ, 1977 ਇਹ ਆਂਧਰਾ ਪ੍ਰਦੇਸ਼ ਦੇ ਪਹਿਲੇ ਮੁੱਖ ਮੰਤਰੀ ਅਤੇ ਲੋਕ ਸਭਾ ਦੇ ਮੈਂਬਰ ਰਹੇ|[13] ਇਹ ਸਰਬਸੰਮਤੀ ਨਾਲ ਲੋਕ ਸਭਾ ਦੇ ਸਪੀਕਰ ਚੁਣੇ ਗਏ ਅਤੇ ਭਾਰਤ ਦੇ 6ਵੇਂ ਰਾਸ਼ਟਰਪਤੀ ਚੁਣੇ ਜਾਣ ਤੱਕ ਸਪੀਕਰ ਰਹੇ। |
7 | ਗਿਆਨੀ ਜ਼ੈਲ ਸਿੰਘ (1916–1994) |
25 ਜੁਲਾਈ 1982 | 25 ਜੁਲਾਈ 1987 | ਰਾਮਾਸਵਾਮੀ ਵੇਂਕਟਰਮਣ | ਭਾਰਤੀ ਰਾਸ਼ਟਰਪਤੀ ਚੋਣਾਂ, 1982 ਇਹ 1972 ਵਿੱਚ ਪੰਜਾਬ ਦੇ ਮੁੱਖ ਮੰਤਰੀ ਅਤੇ 1980 ਵਿੱਚ ਭਾਰਤ ਦੇ ਗ੍ਰਹਿ ਮੰਤਰੀ ਰਹੇ।[14] | |
8 | ਰਾਮਾਸਵਾਮੀ ਵੇਂਕਟਰਮਣ (1910–2009) |
![]() |
25 ਜੁਲਾਈ 1987 | 25 ਜੁਲਾਈ 1992 | ਸ਼ੰਕਰ ਦਯਾਲ ਸ਼ਰਮਾ | ਭਾਰਤੀ ਰਾਸ਼ਟਰਪਤੀ ਚੋਣਾਂ, 1987 1942 ਵਿੱਚ ਇਹਨਾਂ ਨੇ ਆਜ਼ਾਦੀ ਦੀ ਲੜਾਈ ਖ਼ਾਤਰ ਜੇਲ ਕੱਟੀ।[15] ਜੇਲ ਤੋਂ ਰਿਹਾ ਹੋਣ ਤੋਂ ਬਾਅਦ ਇਹ 1950 ਵਿੱਚ ਕਾਂਗਰਸ ਪਾਰਟੀ ਦੇ ਮੈਂਬਰ ਰਹੇ ਅਤੇ ਭਾਰਤ ਦੇ ਵਿੱਤ ਮੰਤਰੀ ਅਤੇ ਵਿਦੇਸ਼ ਮੰਤਰੀ ਵੀ ਰਹੇ।[16] |
9 | ਸ਼ੰਕਰ ਦਯਾਲ ਸ਼ਰਮਾ (1918–1999) |
![]() |
25 ਜੁਲਾਈ 1992 | 25 ਜੁਲਾਈ 1997 | ਕੋਚੇਰਿਲ ਰਮਣ ਨਾਰਾਇਣਨ | ਭਾਰਤੀ ਰਾਸ਼ਟਰਪਤੀ ਚੋਣਾਂ, 1992 ਇਹ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ, ਭਾਰਤ ਦੇ ਸੰਚਾਰ ਮੰਤਰੀ, ਆਂਧਰਾ ਪ੍ਰਦੇਸ਼, ਪੰਜਾਬ ਅਤੇ ਮਹਾਰਾਸਟਰ ਦੇ ਗਵਰਨਰ ਰਹੇ।[17] |
10 | ਕੋਚੇਰਿਲ ਰਮਣ ਨਾਰਾਇਣਨ (1920–2005) |
![]() |
25 ਜੁਲਾਈ 1997 | 25 ਜੁਲਾਈ 2002 | ਕਰਿਸ਼ਨ ਕਾਂਤ | ਭਾਰਤੀ ਰਾਸ਼ਟਰਪਤੀ ਚੋਣਾਂ, 1997 ਇਹ ਥਾਈਲੈਂਡ, ਤੁਰਕੀ, ਚੀਨ ਅਤੇ ਅਮਰੀਕਾ ਦੇ ਅੰਬੈਸਡਰ ਰਹੇ ਸਨ।[18] ਆਪ ਬਹੁਤ ਸਾਰੀਆਂ ਯੂਨੀਵਰਸਿਟੀ ਦੇ ਵਾਈਸ ਚਾਸਲਰ ਰਹੇ ਜਿਵੇਂ ਜਵਾਹਰ ਲਾਲ ਯੂਨੀਵਰਸਿਟੀ|[19] |
11 | ਏ.ਪੀ.ਜੇ ਅਬਦੁਲ ਕਲਾਮ (1931–2015) |
![]() |
25 ਜੁਲਾਈ 2002 | 25 ਜੁਲਾਈ 2007 | ਭੈਰੋਂ ਸਿੰਘ ਸ਼ੇਖਾਵਤ | ਭਾਰਤੀ ਰਾਸ਼ਟਰਪਤੀ ਚੋਣਾਂ, 2002 ਇਹਨਾਂ ਨੂੰ ਭਾਰਤ ਦਾ ਮਿਜ਼ਾਈਲ ਮੈਨ ਕਿਹਾ ਜਾਂਦਾ ਹੈ ਤੇ ਭਾਰਤ ਦੇ ਨਾਭਿਕ (ਨਿਊਕਲੀਅਰ) ਪ੍ਰੋਗਰਾਮ ਵਿੱਚ ਇਹਨਾਂ ਦਾ ਅਹਿਮ ਯੋਗਦਾਨ ਹੈ।[20] ਇਹਨਾਂ ਨੂੰ ਭਾਰਤ ਰਤਨ ਨਾਂ ਨਿਵਾਜਿਆ ਗਿਆ। |
12 | ਪ੍ਰਤਿਭਾ ਪਾਟਿਲ (1934–) |
![]() |
25 ਜੁਲਾਈ 2007 | 25 ਜੁਲਾਈ 2012 | ਮੁਹੰਮਦ ਹਾਮਿਦ ਅੰਸਾਰੀ | ਭਾਰਤੀ ਰਾਸ਼ਟਰਪਤੀ ਚੋਣਾਂ, 2007 ਇਹ ਭਾਰਤ ਦੀ ਪਹਿਲੀ ਔਰਤ ਰਾਸ਼ਟਰਪਤੀ ਹੈ। ਇਹ ਰਾਜਸਥਾਨ ਦੀ ਪਹਿਲੀ ਔਰਤ ਗਵਰਨਰ ਵੀ ਰਹੀ ਹੈ।[21][22] |
13 | ਪ੍ਰਣਬ ਮੁਖਰਜੀ (1935–2020) |
![]() |
25 ਜੁਲਾਈ 2012 | ਹੁਣ | ਮੁਹੰਮਦ ਹਾਮਿਦ ਅੰਸਾਰੀ | ਇਹਨਾਂ ਨੇ ਭਾਰਤ ਸਰਕਾਰ ਦੇ ਬਹੁਤ ਸਾਰੇ ਅਹੁਦਿਆਂ 'ਤੇ ਕੰਮ ਕੀਤਾ ਹੈ; ਜਿਵੇ- ਵਿੱਤ ਮੰਤਰੀ, ਵਿਦੇਸ਼ ਮੰਤਰੀ, ਰੱਖਿਆ ਮੰਤਰੀ ਤੇ ਯੋਜਨਾ ਕਮਿਸ਼ਨ ਦਾ ਡਿਪਟੀ ਚੇਅਰਮੈਨ। |
14 | ਰਾਮ ਨਾਥ ਕੋਵਿੰਦ (1945–) |
![]() |
20 ਜੁਲਾਈ 2017 | ਹੁਣ | ਵੈਂਕਈਆ ਨਾਇਡੂ |
ਬੰਦ ਕਰੋ
Remove ads
ਸਮਾਂ ਸੀਮਾ

ਇਹ ਵੀ ਵੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads