ਅਰਦਾਸ (ਫ਼ਿਲਮ)

ਗਿੱਪੀ ਗਰੇਵਾਲ ਦੁਆਰਾ 2016 ਦੀ ਇੱਕ ਫ਼ਿਲਮ From Wikipedia, the free encyclopedia

ਅਰਦਾਸ (ਫ਼ਿਲਮ)
Remove ads

ਅਰਦਾਸ ਇੱਕ ਪੰਜਾਬੀ ਫ਼ਿਲਮ ਹੈ। ਇਸ ਫ਼ਿਲਮ ਦੇ ਨਿਰਮਾਤਾ ਪ੍ਰਸਿੱਧ ਪੰਜਾਬੀ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਹਨ ਅਤੇ ਫ਼ਿਲਮ ਨੂੰ ਲਿਖਣ ਦਾ ਕੰਮ ਰਾਣਾ ਰਣਬੀਰ ਨੇ ਕੀਤਾ ਹੈ।[3] ਇਹ ਫ਼ਿਲਮ 11 ਮਾਰਚ 2016 ਨੂੰ ਪ੍ਰਦਰਸ਼ਿਤ ਕੀਤੀ ਗਈ ਸੀ।[4][5]

ਵਿਸ਼ੇਸ਼ ਤੱਥ ਅਰਦਾਸ, ਨਿਰਦੇਸ਼ਕ ...
Remove ads

ਫ਼ਿਲਮ ਕਾਸਟ

  • ਐਮੀ ਵਿਰਕ, ਆਗਿਆਪਾਲ ਸਿੰਘ ਵਜੋਂ
  • ਗੁਰਪ੍ਰੀਤ ਘੁੱਗੀ, ਗੁਰਮੁੱਖ ਸਿੰਘ "ਮਾਸਟਰ" ਜੀ ਵਜੋਂ
  • ਬੀ.ਐੱਨ. ਸ਼ਰਮਾ, ਸੂਬੇਦਾਰ ਵਜੋਂ
  • ਕਰਮਜੀਤ ਅਨਮੋਲ, ਸ਼ੰਬੂ ਨਾਥ ਵਜੋਂ
  • ਰਾਣਾ ਰਣਬੀਰ, ਲਾਟਰੀ ਅਤੇ ਡਾਕੀਏ ਵਜੋਂ
  • ਮਾਂਡੀ ਤਾਖਰ, ਬਿੰਦਰ ਵਜੋਂ
  • ਸਰਦਾਰ ਸੋਹੀ, ਦਿਲੇਰ ਸਿੰਘ ਸੋਹੀ ਵਜੋਂ
  • ਇਸ਼ਾ ਰਿਖੀ, ਮੰਨਤ ਵਜੋਂ
  • ਮੇਹਰ ਵਿਜ, ਬਾਣੀ ਵਜੋਂ
  • ਅਨਮੋਲ ਵਰਮਾ, ਮਿੱਠੂ ਵਜੋਂ
  • ਹਰਿੰਦਰ ਭੁੱਲਰ, ਮਾਸਟਰ ਫ਼ਰਲੋ ਵਜੋਂ
  • ਗੁਰਪ੍ਰੀਤ ਭੰਗੂ
  • ਪਰਮਿੰਦਰ ਗਿੱਲ ਬਰਨਾਲਾ, ਭਾਨੀ ਮਾਸੀ ਅਤੇ ਕਾਮਲੀ (ਸਕੂਲ ਦਾ ਖਾਣਾ ਬਣਾਉਣ ਵਾਲੀ) ਵਜੋਂ
  • ਹੌਬੀ ਧਾਲੀਵਾਲ, ਸ਼ਮਸ਼ੇਰ ਸਿੰਘ ਬਰਾਡ਼ ਵਜੋਂ
  • ਗਿੱਪੀ ਗਰੇਵਾਲ, ਸੁੱਖੀ ਵਜੋਂ
  • ਪ੍ਰਿੰਸ ਕੇਜੇ ਸਿੰਘ, ਹਾਂਗਰ ਵਜੋਂ
  • ਮਲਕੀਤ ਰਾਉਣੀ, ਰੌਣਕ ਸਿੰਘ ਵਜੋਂ
  • ਰਾਜ ਧਾਲੀਵਾਲ, ਸਕੂਲ ਅਧਿਆਪਕ ਵਜੋਂ
  • ਹਰਬਿਲਾਸ ਸੰਘਾ, ਸਾਪ ਵਜੋਂ
  • ਜ਼ੋਰਾ ਰੰਧਾਵਾ, ਪਿੰਕੂ ਸਿੰਘ ਬਰਾਡ਼ ਵਜੋਂ
Remove ads

ਫ਼ਿਲਮ ਦੇ ਗੀਤ

ਹੋਰ ਜਾਣਕਾਰੀ ਨੰਬਰ, ਗੀਤ ...
Remove ads

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads