ਇਰਫ਼ਾਨ ਖ਼ਾਨ ਫ਼ਿਲਮੋਗ੍ਰਾਫੀ
ਭਾਰਤੀ ਅਦਾਕਾਰ ਇਰਫ਼ਾਨ ਖ਼ਾਨ ਦੀ ਫ਼ਿਲਮੋਗ੍ਰਾਫੀ From Wikipedia, the free encyclopedia
Remove ads
- ਮੁੱਖ ਲੇਖ: ਇਰਫ਼ਾਨ ਖ਼ਾਨ
ਫ਼ਿਲਮਾਂ
ਹੋਰ ਜਾਣਕਾਰੀ ਸਾਲ, ਸਿਰਲੇਖ ...
| ਸਾਲ | ਸਿਰਲੇਖ | ਭੂਮਿਕਾ | ਨੋਟ | ਹਵਾਲੇ |
|---|---|---|---|---|
| 1988 | ਸਲਾਮ ਬੌਂਬੇ | ਚਿੱਠੀ ਲਿਖਣ ਵਾਲਾ | ||
| 1989 | ਕਮਲਾ ਕੀ ਮੌਤ | ਅਜੀਤ | ||
| ਜਜ਼ੀਰੇ | ਐਲਫਰਡ | |||
| 1990 | ਦ੍ਰਿਸ਼ਟੀ | ਰਾਹੁਲ | ||
| ਏਕ ਡਾਕਟਰ ਕੀ ਮੌਤ | ਅਮੁੱਲਿਆ | |||
| 1991 | ਪਿਤਾ (ਦਾ ਫਾਦਰ) | ਡਾ. ਸੇਨ | ||
| 2002 | ਮੁਝਸੇ ਦੋਸਤੀ ਕਰੋ ਗੇ | ਮੀਰ ਹਸਨ | [1] | |
| 1993 | ਕਰਾਮਾਤੀ ਕੋਟ | ਜੱਗੂ | [2] | |
| 1994 | ਦਾ ਕ੍ਲਾਉਡ ਡੋਰ | ਇਰਫ਼ਾਨ | ||
| ਪੁਰੁਸ਼ | ||||
| 1998 | ਬੜਾ ਦਿਨ | ਪੁਲਿਸ ਇੰਸਪੈਕਟਰ | ||
| 2000 | ਦਾ ਗੋਲ (ਹਿੰਦੀ) | ਅਨੁਪਮ ਸਿੰਘ | ||
| ਘਾਠ | ਮਾਮੂ/ਰਾਮੇਸ਼ ਭਾਗਵਤ ਡੋਗਰਾ | |||
| 2001 | ਦਾ ਵਾਰੀਅਰ | ਲਾਫਕੈਦਿਆ – ਵਾਰੀਅਰ | ||
| ਕਸੂਰ | ਨਿਤਿਨ ਮਹਿਤਾ | |||
| 2002 | ਬੋਕਸ਼ੂ: ਦਾ ਮਿਥ | ਤਾਂਤਰਿਕ ਯੋਗੀ | ਭਾਰਤੀ ਅੰਗਰੇਜ਼ੀ ਫਿਲਮ | [3][4] |
| ਪ੍ਰਥਾ | ਨਿਨੀ ਪਾਂਡੇ | |||
| ਕਾਲੀ ਸਲਵਾਰ | ਸ਼ੰਕਰ | [5] | ||
| ਗੁਨਾਹ | ਦਿਗਵਿਜੇ ਪਾਂਡੇ | |||
| ਹਾਥੀ ਕਾ ਅੰਡਾ | ਬਦਰੂਦੀਨ | |||
| 2003 | ਹਾਸਿਲ | ਰਣਵਿਜੇ ਸਿੰਘ | ||
| ਧੁੰਦ: ਦਾ ਫੌਗ | ਅਜੀਤ ਖੁਰਾਣਾ | |||
| ਫੁੱਟਪਾਥ | ਸ਼ੇਖ | |||
| ਮਕਬੂਲ | ਮਕਬੂਲ | |||
| ਦਾ ਬਾਈਪਾਸ | ਪੁਲਿਸ ਮੈਨ | |||
| 2004 | ਸ਼ੈਡੋ ਆਫ ਟਾਈਮ | ਯਾਨੀ ਮਿਸ਼ਰਾ | ||
| ਆਨ: ਮੈਂਨ ਐਟ ਵਰਕ | ਯੂਸਫ ਪਠਾਨ | |||
| ਰੋਡ ਟੂ ਲਦਾਖ਼ | ਅੱਤਵਾਦੀ | ਛੋਟੀ ਫ਼ਿਲਮ | ||
| ਚਰਸ: ਆ ਜੋਇੰਟ ਅਪ੍ਰੇਸ਼ਨ | ਰਣਭੀਰ ਸਿੰਘ ਰਾਠੌਰ | |||
| 2005 | ਚਾਕਲੇਟ | ਪੀਪੀ | ||
| ਰੋਗ | ਇੰਸਪੈਕਟਰ ਉਦੈ ਰਾਠੌਰ | |||
| ਚੇਹਰਾ | ਚੰਦ੍ਰਨਾਥ ਦੀਵਾਨ | |||
| ਸਾਢੇ ਸਾਤ ਫੇਰੇ | ਮਨੋਜ | |||
| 2006 | ਯੂੰ ਹੋਤਾ ਤੋ ਕਿਆ ਹੋਤਾ | ਸਲੀਮ ਰਾਜਬਾਲੀ | ||
| ਦਾ ਫ਼ਿਲਮ | ਸ਼ਮੀਮ ਭਾਈ | ਆਵਾਜ਼ | ||
| ਦਾ ਕਿੱਲਰ | ਵਿਕਰਮ/ਰੂਪਚੰਦ ਸਵਰੂਪਚੰਦ ਸੋਲੰਕੀ | |||
| ਡੈੱਡਲਾਈਨ: ਸਿਰਫ 24 ਘੰਟੇ | ਕ੍ਰਿਸ਼ ਵੈਦਿਆ | |||
| ਸੈਨੀਕੁਦੁ | ਪੱਪੂ ਯਾਦਵ | ਤੇਲਗੁ ਫ਼ਿਲਮ | ||
| 2007 | ਆ ਮਾਈਟੀ ਹਰਟ | ਜ਼ੀਸ਼ਨ ਕਦਮੀ | ਅੰਗਰੇਜ਼ੀ ਫਿਲਮ | |
| ਲਾਈਫ ਇੰਨ ਏ... ਮੈਟਰੋ | ਮੌਂਟੀ | |||
| ਦਾ ਨੇਮਸੇਕ | ਅਸ਼ੋਕ ਗਾਂਗੁਲੀ | ਅੰਗਰੇਜ਼ੀ ਫਿਲਮ | ||
| ਦਾ ਦਾਰਜੀਲਿੰਗ ਲਿਮਿਟਿਡ | ਦਾ ਫਾਦਰ | |||
| ਅਪਨਾ ਆਸਮਾਨ | ਰਵੀ ਕੁਮਾਰ | |||
| ਪਾਰਟੀਸ਼ਨ | ਅਵਤਾਰ | |||
| 2008 | ਤੁਲਸੀ | ਸੂਰਜ | ||
| ਸੰਡੇ | ਕੁਮਾਰ | |||
| ਕ੍ਰੇਜ਼ੀ 4 | ਡਾ. ਮੁਖਰਜੀ | |||
| ਮੁੰਬਈ ਮੇਰੀ ਜਾਨ | ਥੌਮਸ | |||
| ਸਲੱਮਡੌਗ ਮਿਲੀਅਨ੍ਹੇਰ | ਪੁਲਿਸ ਇੰਸਪੈਕਟਰ | ਅੰਗਰੇਜ਼ੀ ਫਿਲਮ | ||
| ਚਮਕੂ | ਵਿਸ਼ਾਲ ਕਪੂਰ | |||
| ਦਿਲ ਕਬੱਡੀ | ਸਮੀਤ | |||
| 2009 | ਐਸਿਡ ਫੈਕਟਰੀ | ਕਾਇਜ਼ਰ | ||
| ਬਿੱਲੂ | ਬਿੱਲੂ / ਵਿਲਾਸ ਪ੍ਰਦੇਸੀ | |||
| ਨਿਊ ਯਾਰ੍ਕ | ਰੌਸ਼ਨ | |||
| ਨਿਊ ਯਾਰਕ: ਆਈ ਲਵ ਯੂ | ਮਨਸੁੱਖ ਭਾਈ | |||
| 2010 | ਰਾਈਟ ਯਾ ਵਰੋਂਗ | ਵਿਨੈ ਪਾਠਕ | ||
| ਨੌਕ ਆਊਟ | ਟੋਨੀ ਖੋਸਲਾ | |||
| ਹਿੱਸ | ਇੰਸਪੈਕਟਰ ਵਿਕਰਮ ਗੁਪਤਾ | |||
| 2011 | ਯੇ ਸਾਲੀ ਜ਼ਿੰਦਗੀ | ਅਰੁਣ | ||
| 7 ਖੂਨ ਮਾਫ | ਵਾਸੀਉੱਲਾ ਖ਼ਾਨ ਏ.ਕੇ.ਏ. ਮੁਸਾਫਿਰ | |||
| ਥੈਂਕ ਯੂ | ਵਿਕਰਮ | |||
| 2012 | ਪਾਨ ਸਿੰਘ ਤੋਮਰ | ਪਾਨ ਸਿੰਘ ਤੋਮਰ | ||
| ਦਾ ਅਮੇਜ਼ਿੰਗ ਸਪਾਈਡਰ ਮੈਨ | ਡਾ. ਰਾਜੀਤ | ਅੰਗਰੇਜ਼ੀ ਫਿਲਮ | ||
| ਲਾਈਫ ਆਫ਼ ਪਾਈ | ਬਾਲਗ ਪਿਸਕਿਨ ਮੋਲਿਟਰ ਪਟੇਲ ("ਪਾਈ") | ਅੰਗਰੇਜ਼ੀ ਫਿਲਮ | ||
| 2013 | ਸਾਹਿਬ, ਬੀਵੀ ਔਰ ਗੈਂਗਸਟਰ ਰਿਟਰ੍ਨ੍ਸ | ਇੰਦਰਜੀਤ ਸਿੰਘ | ||
| ਡੀ-ਡੇ | ਵਾਲੀ ਖਾਨ | |||
| ਦਾ ਲੰਚਬਾਕਸ | ਸਾਜਨ ਫ਼ਰਨਾਂਡਿਸ | |||
| 2014 | ਗੁੰਡੇ | ਏ.ਸੀ.ਪੀ. ਸੱਤਿਆਜੀਤ ਸਰਕਾਰ | ||
| ਹੈਦਰ | ਰੂਹਦਾਰ | |||
| 2015 | ਕਿੱਸਾ | ਅੰਬਰ ਸਿੰਘ | ||
| ਪੀਕੂ | ਰਾਣਾ ਚੌਧਰੀ | |||
| ਜੁਰਾਸਿਕ ਵਰਲਡ | ਸਾਈਮਨ ਮਸਰਾਨੀ | ਅੰਗਰੇਜ਼ੀ ਫਿਲਮ | ||
| ਤਲਵਾਰ | ਅਸ਼ਵਿਨ ਕੁਮਾਰ | |||
| ਜਜ਼ਬਾ | ਯੂਹਾਨ | |||
| 2016 | ਦਾ ਜੰਗਲ ਬੁੱਕ | ਬਲੂ (ਆਵਾਜ਼) | ਹਿੰਦੀ ਡੱਬ ਅੰਗਰੇਜ਼ੀ ਫਿਲਮ | |
| ਇੰਫ਼ਰਨੋ | ਹੈਰੀ "ਦਿ ਪ੍ਰੋਵੋਸਟ" ਸਿਮਸ | |||
| ਮਾਦਾਰੀ | ਨਿਰਮਲ ਕੁਮਾਰ | |||
| 2017 | ਹਿੰਦੀ ਮੀਡੀਅਮ | ਰਾਜ ਬੱਤਰਾ | ||
| ਡੂਬ: ਨੋ ਬੈੱਡ ਆਫ਼ ਰੋਜ਼ਿਸ | ਜਾਵੇਦ ਹੁਸੈਨ | ਬੰਗਲਾਦੇਸ਼-ਭਾਰਤ ਸਾਂਝੇ ਉੱਦਮ ਦੀ ਫਿਲਮ | ||
| ਦਾ ਸੌਂਗ ਓਫ ਸਕੋਰਪੀਅੰਸ | ਆਦਮ | |||
| ਕਰੀਬ ਕਰੀਬ ਸਿੰਗਲ | ਯੋਗੀ | |||
| 2018 | ਬਲੈਕਮੇਲ | ਦੇਵ ਕੌਸ਼ਲ | ||
| ਪਜ਼ਲ | ਰੌਬਰਟ | ਅੰਗਰੇਜ਼ੀ ਫਿਲਮ | ||
| ਕਾਰਵਾਂ | ਸ਼ੌਕਤ | |||
| 2020 | ਅੰਗਰੇਜ਼ੀ ਮੀਡੀਅਮ | ਚੰਪਕ ਬਾਂਸਲ | ਆਖਰੀ ਰਿਲੀਜ਼ | [6] |
ਬੰਦ ਕਰੋ
Remove ads
ਟੈਲੀਵਿਜ਼ਨ
ਹੋਰ ਜਾਣਕਾਰੀ ਸਾਲ, ਸਿਰਲੇਖ ...
| ਸਾਲ | ਸਿਰਲੇਖ | ਭੂਮਿਕਾ | ਨੋਟ |
|---|---|---|---|
| 1985-1986 | ਸ਼੍ਰੀਕਾਂਤ | ||
| 1988 | ਭਾਰਤ ਏਕ ਖੋਜ | ਅਬਦ ਅਲ-ਕਾਦਿਰ ਬਦਾਉਨੀ | ਐਪੀਸੋਡ 32 ਅਤੇ 33. |
| 1991 | ਕਾਹਕਸ਼ਾਂ | ||
| 1992 | ਚਾਣਕਿਆ | "ਸੇਨਾਪਤੀ" ਭਦਰਸ਼ਾਲ | |
| 1993 | ਸ਼ੇਸ਼ ਪ੍ਰਸ਼ਨ | ਸ਼ਿਵਨਾਥ | |
| ਕਿਰਦਾਰ | |||
| 1994 | ਚੰਦਰਕਾਂਤਾ | "ਬਦਰੀਨਾਥ / ਸੋਮਨਾਥ" | |
| ਮਹਾਨ ਮਰਾਠਾ | ਨਜੀਬ-ਉਦ-ਦੌਲਾ ਅਤੇ ਗੁਲਾਮ ਕਾਦਿਰ ਖਾਨ | ||
| 1995 | ਬਨੇਗੀ ਅਪਨੀ ਬਾਤ | ਕੁਮਾਰ | |
| 1995- 1996 | ਡਰ | ਸੀਰੀਅਲ ਕਿੱਲਰ | |
| 1996 | ਬਸ ਮੁਹੱਬਤ | "ਸ੍ਰੀ ਸਿੰਘ" | ਕਿੱਸਾ 4 ਅਤੇ 5[7] |
| 1997 | ਜੈ ਹਨੁਮਾਨ | ਮਹਾਰਿਸ਼ੀ ਵਾਲਮੀਕਿ | |
| ਬੰਬੇ ਬਲਿਊ | ਰਮੀਜ਼ | ||
| 1998 | ਸਪਾਰਸ਼ | ||
| 1999 | ਸਟਾਰ ਬੈਸਟਸੈਲਰਜ਼ | ਐਪੀਸੋਡ "ਏਕ ਸ਼ਾਮ ਕੇ ਮੁਲਕਾਤ" | |
| 2001 | ਸ਼ਸ਼ਸ਼... ਕੋਈ ਹੈ | ਅਮਰ | ਕਿੱਸਾ 9 (ਮਮਕਿਨ)[8] |
| 2004 | ਕਿਆ ਕਹੇਂ | ਹੋਸਟ | |
| 2006 | ਮਾਨੋ ਯਾ ਨਾ ਮਾਨੋ | ਹੋਸਟ | |
| 2007 | ਡੌਨ | ਹੋਸਟ | |
| 2009 | ਐਮਟੀਵੀ ਹੀਰੋ ਹਾਂਡਾ ਰੋਡੀਜ 7 | ਆਪੇ | |
| 2010 | ਇੰਨ ਟ੍ਰੀਟਮੈਂਟ | ਸੁਨੀਲ | |
| 2016 | ਟੋਕਿਓ ਟ੍ਰਾਇਲ | ਰਾਧਾਬੀਨੋਦ ਪਾਲ |
ਬੰਦ ਕਰੋ
Remove ads
ਹਵਾਲੇ
Wikiwand - on
Seamless Wikipedia browsing. On steroids.
Remove ads
Remove ads