ਇਰਾਨੀ ਇਨਕਲਾਬ

From Wikipedia, the free encyclopedia

ਇਰਾਨੀ ਇਨਕਲਾਬ
Remove ads

ਇਰਾਨੀ ਇਨਕਲਾਬ (ਇਸਨੂੰ ਇਸਲਾਮੀ ਇਨਕਲਾਬ, ਇਰਾਨ ਦਾ ਰਾਸ਼ਟਰੀ ਇਨਕਲਾਬ ਅਤੇ 1979 ਇਨਕਲਾਬ[1][2] ਵੀ ਕਿਹਾ ਜਾਂਦਾ ਹੈ) ਇਰਾਨ ਵਿੱਚ ਵਾਪਰੀਆਂ ਉਹਨਾਂ ਘਟਨਾਵਾਂ ਨੂੰ ਕਿਹਾ ਜਾਂਦਾ ਹੈ ਜਿਹਨਾਂ ਰਾਹੀਂ ਮੁਹੰਮਦ ਰੇਜ਼ਾ ਪਹਲਵੀ ਦੀ ਹਕੂਮਤ ਨੂੰ ਖ਼ਤਮ ਕਰ ਕੇ ਇੱਕ ਨਵੇਂ ਇਸਲਾਮੀ ਗਣਰਾਜ ਦੀ ਸਥਾਪਨਾ ਕੀਤੀ ਗਈ। ਰੂਹੋਲਾਹ ਖ਼ੋਮੇਨੀ ਇਸ ਇਨਕਲਾਬ ਦਾ ਮੁਖੀ ਸੀ ਉਸਨੂੰ ਖੱਬੇਪੱਖੀ, ਇਸਲਾਮੀ ਸੰਗਠਨ ਅਤੇ ਈਰਾਨੀ ਵਿਦਿਆਰਥੀ ਅੰਦੋਲਨ ਦੀ ਮਦਦ ਹਾਸਿਲ ਸੀ।

ਵਿਸ਼ੇਸ਼ ਤੱਥ ਇਰਾਨੀ ਇਨਕਲਾਬ(ਰਾਸ਼ਟਰੀ ਇਨਕਲਾਬ, 1979 ਇਨਕਲਾਬ), ਤਾਰੀਖ ...
Remove ads
Remove ads

ਪਿਛੋਕੜ

ਇਹ ਇਨਕਲਾਬ ਜਨਵਰੀ 1978 ਤੋਂ ਫ਼ਰਵਰੀ 1979 ਤੱਕ ਚੱਲਿਆ। ਇਸ ਦਾ ਕਾਰਨ ਸ਼ਾਹ ਦੀ ਹਕੂਮਤ ਪ੍ਰਤੀ ਬੇਚੈਨੀ, ਆਇਤਉੱਲਾ ਖ਼ੋਮੇਨੀ ਨੂੰ ਜਲਾਵਤਨ ਕਰਨਾ, ਸਮਾਜਿਕ ਬੇਇਨਸਾਫ਼ੀ ਅਤੇ ਇਰਾਨੀ ਇਨਕਲਾਬ ਦਾ ਪਿਛੋਕੜ ਤੇ ਕਾਰਨ ਸੀ। ਇਸ ਨਾਲ ਪਹਲਵੀ ਖ਼ਾਨਦਾਨ ਦੇ ਮੁਹੰਮਦ ਰੇਜ਼ਾ ਪਹਲਵੀ ਦਾ ਤਖ਼ਤਾਪਲਟ ਹੋਇਆ ਅਤੇ ਇਸਲਾਮੀ ਗਣਰਾਜ ਦੀ ਸਥਾਪਨਾ।

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads