ਓਜੀਬਵੇ ਭਾਸ਼ਾ[2] (Ojibwa, Ojibway), ਚਿਪੇਵਾ ਜਾਂ ਓਚਿਪਵੇ,[3] ਅਲਗੋਨਕਿਆਨ ਭਾਸ਼ਾ ਪਰਿਵਾਰ ਦੀ ਇੱਕ ਉੱਤਰ ਅਮਰੀਕੀ ਭਾਸ਼ਾ ਹੈ।[4][5] ਇਸ ਦੀਆਂ ਕਈ ਉਪਭਾਸ਼ਾਵਾਂ ਅਤੇ ਲਿਪੀਆਂ ਹਨ। ਇਸ ਦੀ ਕਿਸੇ ਉਪਭਾਸ਼ਾ ਨੂੰ ਬਾਕੀਆਂ ਨਾਲੋਂ ਉੱਤਮ ਜਾਂ ਵਧੀਆ ਨਹੀਂ ਮੰਨਿਆ ਜਾਂਦਾ ਅਤੇ ਨਾ ਹੀ ਕੋਈ ਇੱਕ ਟਕਸਾਲੀ ਭਾਸ਼ਾ ਹੈ ਜਿਸ ਨੂੰ ਸਾਂਝੇ ਤੌਰ ਉੱਤੇ ਵਰਤਿਆ ਜਾਵੇ।
ਵਿਸ਼ੇਸ਼ ਤੱਥ ਓਜੀਬਵੇ, ਉਚਾਰਨ ...
ਓਜੀਬਵੇ |
---|
|
|
ਉਚਾਰਨ | ਫਰਮਾ:IPA-alg |
---|
ਜੱਦੀ ਬੁਲਾਰੇ | ਕੈਨੇਡਾ, ਸੰਯੁਕਤ ਰਾਜ ਅਮਰੀਕਾ |
---|
ਇਲਾਕਾ | ਕੈਨੇਡਾ: ਕੇਬੈਕ, ਓਂਟਾਰਿਓ, Manitoba, Saskatchewan, ਅਲਬਰਟਾ, ਬ੍ਰਿਟਿਸ਼ ਕਲੰਬੀਆ ਵਿੱਚ ਕੁਝ ਸਮੂਹ; ਸੰਯੁਕਤ ਰਾਜ ਅਮਰੀਕਾ: ਮਿਛੀਗਨ, ਵਿਸਕੋਨਸੀਨ, ਮਿਨੇਸੋਟਾ, ਉੱਤਰੀ ਡਾਕੋਟਾ, ਮੋਂਟਾਨਾ ਵਿੱਚ ਕੁਝ ਸਮੂਹ |
---|
ਨਸਲੀਅਤ | ਓਜੀਬਵੇ ਲੋਕ |
---|
Native speakers | (90,000 cited 1990–2010)[1] |
---|
| |
---|
ਉੱਪ-ਬੋਲੀਆਂ | (see ਓਜੀਬਵੇ ਉਪਭਾਸ਼ਾਵਾਂ) |
---|
ਲਿਖਤੀ ਪ੍ਰਬੰਧ | ਲਾਤੀਨੀ ਲਿਪੀ (various alphabets in Canada and the United States), Ojibwe syllabics in Canada, Great Lakes Algonquian syllabary in the United States |
---|
|
ਆਈ.ਐਸ.ਓ 639-1 | oj |
---|
ਆਈ.ਐਸ.ਓ 639-2 | oji |
---|
ਆਈ.ਐਸ.ਓ 639-3 | oji – inclusive code Individual codes:
ojs – Severn Ojibwa
ojg – Eastern Ojibwa
ojc – Central Ojibwa
ojb – Northwestern Ojibwa
ojw – Western Ojibwa
ciw – Chippewa
otw – Ottawa
alq – Algonquin |
---|
Glottolog | ojib1241 |
---|
ਭਾਸ਼ਾਈਗੋਲਾ | 62-ADA-d (Ojibwa+Anissinapek) |
---|
 Location of all Ojibwe Reservations/Reserves and cities with an Ojibwe population in North America, with diffusion rings about communities speaking the Ojibwe language |
This article contains IPA phonetic symbols. Without proper rendering support, you may see question marks, boxes, or other symbols instead of Unicode characters. For an introductory guide on IPA symbols, see Help:IPA. |
ਬੰਦ ਕਰੋ