ਕੇਬੈੱਕ ਜਾਂ ਕਿਊਬੈੱਕ ( ਜਾਂ ; ਫ਼ਰਾਂਸੀਸੀ: Québec [kebɛk] (
ਸੁਣੋ))[7] ਮੱਧ-ਪੂਰਬੀ ਕੈਨੇਡਾ ਵਿਚਲਾ ਇੱਕ ਸੂਬਾ ਹੈ।[8][9] ਇਹ ਇੱਕੋ-ਇੱਕ ਕੈਨੇਡੀਆਈ ਸੂਬਾ ਹੈ ਜਿੱਥੇ ਫ਼ਰਾਂਸੀਸੀ-ਭਾਸ਼ਾਈ ਅਬਾਦੀ ਬਹੁਮਤ ਵਿੱਚ ਹੈ ਅਤੇ ਸੂਬਾਈ ਪੱਧਰ ਉੱਤੇ ਅਧਿਕਾਰਕ ਭਾਸ਼ਾ ਸਿਰਫ਼ ਫ਼ਰਾਂਸੀਸੀ ਹੈ।
ਵਿਸ਼ੇਸ਼ ਤੱਥ ਰਾਜਧਾਨੀ, ਸਭ ਤੋਂ ਵੱਡਾ ਸ਼ਹਿਰ ...
ਕੇਬੈੱਕ Québec (ਫ਼ਰਾਂਸੀਸੀ) |
 |  |
| ਝੰਡਾ | ਕੁਲ-ਚਿੰਨ੍ਹ |
|
ਮਾਟੋ: Je me souviens (ਮੈਨੂੰ ਯਾਦ ਹੈ) |
 |
| ਰਾਜਧਾਨੀ |
ਕੇਬੈੱਕ ਸ਼ਹਿਰ |
| ਸਭ ਤੋਂ ਵੱਡਾ ਸ਼ਹਿਰ |
ਮਾਂਟਰੀਆਲ |
| ਸਭ ਤੋਂ ਵੱਡਾ ਮਹਾਂਨਗਰ |
ਵਡੇਰਾ ਮਾਂਟਰੀਆਲ |
| ਅਧਿਕਾਰਕ ਭਾਸ਼ਾਵਾਂ |
ਫ਼ਰਾਂਸੀਸੀ[1] |
| ਵਾਸੀ ਸੂਚਕ |
ਕੇਬੈੱਕਰ, ਕੇਬੈਕੀ, Québécois(e)[2] |
| ਸਰਕਾਰ |
|
| ਕਿਸਮ |
ਸੰਵਿਧਾਨਕ ਬਾਦਸ਼ਾਹੀ |
| ਲੈਫਟੀਨੈਂਟ ਗਵਰਨਰ |
ਪਿਏਰ ਡੁਸ਼ੈਜ਼ਨ |
| ਮੁਖੀ |
Philippe Couillard (PLQ) |
| ਵਿਧਾਨ ਸਭਾ |
ਕੇਬੈਕ ਦੀ ਰਾਸ਼ਟਰੀ ਸਭਾ |
| ਸੰਘੀ ਪ੍ਰਤੀਨਿਧਤਾ |
(ਕੈਨੇਡੀਆਈ ਸੰਸਦ ਵਿੱਚ) |
| ਸਦਨ ਦੀਆਂ ਸੀਟਾਂ |
75 of 308 (24.4%) |
| ਸੈਨੇਟ ਦੀਆਂ ਸੀਟਾਂ |
24 of 105 (22.9%) |
| ਮਹਾਂਸੰਘ |
1 ਜੁਲਾਈ 1867 (ਪਹਿਲਾ, ਓਂ., ਨੋ.ਸ., ਨਿ.ਬ. ਸਮੇਤ) |
| ਖੇਤਰਫਲ |
ਦੂਜਾ ਦਰਜਾ |
| ਕੁੱਲ |
1,542,056 km2 (595,391 sq mi) |
| ਥਲ |
1,365,128 km2 (527,079 sq mi) |
| ਜਲ (%) |
176,928 km2 (68,312 sq mi) (11.5%) |
| ਕੈਨੇਡਾ ਦਾ ਪ੍ਰਤੀਸ਼ਤ |
15.4% of 9,984,670 km2 |
| ਅਬਾਦੀ |
ਦੂਜਾ ਦਰਜਾ |
| ਕੁੱਲ (2012) |
80,80,550 [3] |
| ਘਣਤਾ (2012) |
5.92/km2 (15.3/sq mi) |
| GDP |
ਦੂਜਾ ਦਰਜਾ |
| ਕੁੱਲ (2009) |
C$319 ਬਿਲੀਅਨ[4] |
| ਪ੍ਰਤੀ ਵਿਅਕਤੀ |
C$37,278 (10ਵਾਂ) |
| ਛੋਟੇ ਰੂਪ |
|
| ਡਾਕ-ਸਬੰਧੀ |
QC[5] |
| ISO 3166-2 |
{{{ISOCode}}} |
| ਸਮਾਂ ਜੋਨ |
UTC−5, −4 |
| ਡਾਕ ਕੋਡ ਅਗੇਤਰ |
G, H, J |
| ਫੁੱਲ |
ਨੀਲ-ਝੰਡਾ ਆਈਰਿਸ[6] |
| ਦਰਖ਼ਤ |
ਪੀਲਾ ਚੀੜ੍ਹ[6] |
| ਪੰਛੀ |
ਬਰਫ਼ਾਨੀ ਉੱਲੂ[6] |
| ਵੈੱਬਸਾਈਟ |
www.gouv.qc.ca |
| ਇਹਨਾਂ ਦਰਜਿਆਂ ਵਿੱਚ ਸਾਰੇ ਕੈਨੇਡੀਆਈ ਸੂਬੇ ਅਤੇ ਰਾਜਖੇਤਰ ਸ਼ਾਮਲ ਹਨ |
ਬੰਦ ਕਰੋ