ਓਟੋ ਰੈਂਕ

From Wikipedia, the free encyclopedia

ਓਟੋ ਰੈਂਕ
Remove ads

ਓਟੋ ਰੈਂਕ (ਲਾਤੀਨੀ ਲਿਪੀ: Otto Rank; 22 ਅਪਰੈਲ 188431 ਅਕਤੂਬਰ 1939) ਇੱਕ ਆਸਟਰੀਆਈ ਮਨੋਵਿਸ਼ਲੇਸ਼ਕ, ਲੇਖਕ ਅਤੇ ਅਧਿਆਪਕ ਸੀ। ਇਹ 20 ਸਾਲ ਸਿਗਮੰਡ ਫ਼ਰਾਇਡ ਦੇ ਨੇੜਲੇ ਸਹਿਕਰਮੀਆਂ ਵਿੱਚੋਂ ਇੱਕ ਰਿਹਾ।

ਵਿਸ਼ੇਸ਼ ਤੱਥ ਓਟੋ ਰੈਂਕ, ਜਨਮ ...
Remove ads

ਜੀਵਨ

ਇਸ ਦਾ ਜਨਮ 22 ਅਪਰੈਲ 1884 ਨੂੰ ਵੀਏਨਾ ਵਿੱਚ "ਓਟੋ ਰੋਜ਼ਨਫ਼ੀਲਡ" ਦੇ ਨਾਂ ਹੇਠ ਹੋਇਆ।

21 ਸਾਲ ਦੀ ਉਮਰ ਵਿੱਚ ਇਸਨੇ ਕਲਾਕਾਰ ਬਾਰੇ ਆਪਣਾ ਲਿਖਿਆ ਖਰੜਾ ਫ਼ਰਾਇਡ ਨੂੰ ਪੜ੍ਹਾਇਆ ਜਿਸ ਤੋਂ ਬਾਅਦ ਫ਼ਰਾਇਡ ਨੇ ਰੈਂਕ ਨੂੰ ਵੀਏਨਾ ਸਾਈਕੋਐਨਾਲਿਟਿਕ ਸੋਸਾਇਟੀ ਦਾ ਸਕੱਤਰ ਬਣਨ ਲਈ ਸੱਦਾ ਦਿੱਤਾ।

ਪ੍ਰਮੁੱਖ ਕਿਤਾਬਾਂ

  • ਕਲਾਕਾਰ (Der Künstler) - 1907
  • ਹੀਰੋ ਦੇ ਜਨਮ ਦੀ ਮਿੱਥ (Der Mythus von der Geburt des Helden) - 1909
  • ਦ ਲੋਹੇਂਗ੍ਰੀਨ ਸਾਗਾ (Die Lohengrin Sage) - 1911

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads