31 ਅਕਤੂਬਰ

ਮਿਤੀ From Wikipedia, the free encyclopedia

Remove ads

31 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 304ਵਾਂ (ਲੀਪ ਸਾਲ ਵਿੱਚ 305ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 61 ਦਿਨ ਬਾਕੀ ਹਨ।

ਹੋਰ ਜਾਣਕਾਰੀ ਅਕਤੂਬਰ, ਐਤ ...

ਵਾਕਿਆ

ਤਸਵੀਰ:Amrita Pritam (1919 – 2005), in 1948.jpg
ਅੰਮ੍ਰਿਤਾ ਪ੍ਰੀਤਮ
Thumb
ਵੱਲਭਭਾਈ ਪਟੇਲ
Thumb
ਇੰਦਰਾ ਗਾਂਧੀ
Thumb
ਕ੍ਰਿਸਟੋਫ਼ਰ ਕੋਲੰਬਸ
Thumb
ਜੌਨ ਕੀਟਸ
Remove ads

ਜਨਮ

  • 1451 ਇਤਾਲਵੀ ਖੋਜੀ, ਬਸਤੀਵਾਦੀ ਕ੍ਰਿਸਟੋਫ਼ਰ ਕੋਲੰਬਸ ਦਾ ਜਨਮ।
  • 1760 ਈਦੋ ਕਾਲ ਦੇ ਜਾਪਾਨੀ ਕਲਾਕਾਰ, ੳਕਿਓ-ਈ ਚਿੱਤਰਕਾਰ ਅਤੇ ਪ੍ਰਿੰਟਮੇਕਰ ਕਾਤਸੁਸ਼ੀਕਾ ਹੋਕੁਸਾਈ ਦਾ ਜਨਮ।
  • 1795 ਅੰਗਰੇਜ਼ੀ ਰੋਮਾਂਟਿਕ ਕਵੀ ਜੌਨ ਕੀਟਸ ਦਾ ਜਨਮ।
  • 1875 ਭਾਰਤ ਦੇ ਇੱਕ ਬੈਰਿਸਟਰ ਅਤੇ ਰਾਜਨੀਤੀਵਾਨ ਵੱਲਭਭਾਈ ਪਟੇਲ ਦਾ ਜਨਮ।
  • 1935 ਅਮਰੀਕਾ ਦਾ ਮਾਰਕਸਵਾਦੀ ਅਤੇ ਸਮਾਜਕ ਭੂਗੋਲਵੇਤਾ ਅਤੇ ਸਮਾਜਕ ਸਿਧਾਂਤਕਾਰ ਡੇਵਿਡ ਹਾਰਵੇ ਦਾ ਜਨਮ।
  • 1951 ਪਾਕਿਸਤਾਨ ਦਾ ਮੁਸਲਿਮ ਵਿਚਾਰ ਵਿੱਚ ਇਸਲਾਮ, ਭਵਿੱਖਮੁਖੀ ਪੜ੍ਹਾਈ, ਸਾਇੰਸ ਅਤੇ ਸੱਭਿਆਚਾਰਕ ਆਲੋਚਕ ਵਿਦਵਾਨ ਜ਼ਿਆਉਦੀਨ ਸਰਦਾਰ ਦਾ ਜਨਮ।
  • 1961 ਭਾਰਤੀ ਸਿਆਸਤਦਾਨ ਸਰਬਾਨੰਦਾ ਸੋਨੋਵਾਲ ਦਾ ਜਨਮ।
Remove ads

ਦਿਹਾਂਤ

Loading related searches...

Wikiwand - on

Seamless Wikipedia browsing. On steroids.

Remove ads