ਗੌਹਰ ਰਜ਼ਾ
From Wikipedia, the free encyclopedia
Remove ads
ਗੌਹਰ ਰਜ਼ਾ(ਜਨਮ 17 ਅਗਸਤ 1956) ਇੱਕ ਭਾਰਤੀ ਵਿਗਿਆਨੀ, ਮੋਹਰੀ ਉਰਦੂ ਕਵੀ, ਇੱਕ ਸਮਾਜਿਕ ਕਾਰਕੁਨ ਹੈ।[1] ਉਸ ਦਾ ਵਿਗਿਆਨ ਦੀ ਸਮਝ ਨੂੰ ਹਰਮਨ ਪਿਆਰਾ ਬਣਾਉਣ ਵਿੱਚ ਕਾਫੀ ਯੋਗਦਾਨ ਹੈ। ਜੰਗ-ਏ-ਆਜ਼ਾਦੀ ਅਤੇ ਭਗਤ ਸਿੰਘ ਬਾਰੇ ਇਨਕਲਾਬ ਨਾਂ ਦੀ ਫਿਲਮ[2] ਗੌਹਰ ਰਜ਼ਾ ਨੇ ਹੀ ਬਣਾਈ ਹੈ। ਉਹ ਜਹਾਂਗੀਰ ਮੀਡੀਆ ਇੰਸਟੀਚਿਊਟ ਦੇ ਆਨਰੇਰੀ ਡਾਇਰੈਕਟਰ ਵੀ ਰਿਹਾ ਹੈ।
Remove ads
ਮੁੱਢਲਾ ਜੀਵਨ ਅਤੇ ਸਿੱਖਿਆ
ਗੌਹਰ ਰਜ਼ਾ ਦਾ ਜਨਮ 17 ਅਗਸਤ 1956 ਨੂੰ ਇਲਾਹਾਬਾਦ, ਉੱਤਰ ਪ੍ਰਦੇਸ, ਭਾਰਤ ਚ ਇੱਕ ਖੱਬੇ ਪੱਖੀ ਉਦਾਰਵਾਦੀ ਪਰਿਵਾਰ ਵਿੱਚ ਹੋਇਆ। ਥੀਏਟਰ ਕਾਰਕੁਨ ਸਫਦਰ ਹਾਸ਼ਮੀ ਦੀ ਭੈਣ ਸ਼ਬਨਮ ਹਾਸ਼ਮੀ, ਗੌਹਰ ਰਜ਼ਾ ਦੀ ਪਤਨੀ ਹੈ।
ਹਵਾਲੇ
Wikiwand - on
Seamless Wikipedia browsing. On steroids.
Remove ads