ਚੰਨੋ ਕਮਲੀ ਯਾਰ ਦੀ
ਪੰਕਜ ਬਤਰਾ ਦੁਆਰਾ 2016 ਦੀ ਇੱਕ ਫ਼ਿਲਮ From Wikipedia, the free encyclopedia
Remove ads
ਚੰਨੋ ਕਮਲੀ ਯਾਰ ਦੀ ਇੱਕ ਪੰਜਾਬੀ ਨਾਟਕ ਕਿਸਮ ਦੀ ਫ਼ਿਲਮ ਹੈ, ਜੋ ਕਿ 19 ਫਰਵਰੀ 2016 ਨੂੰ ਪ੍ਰਦਰਸ਼ਿਤ ਕੀਤੀ ਗਈ ਸੀ। ਇਸ ਫ਼ਿਲਮ ਦਾ ਨਿਰਮਾਤਾ ਪੰਕਜ ਬੱਤਰਾ ਹੈ ਅਤੇ ਫ਼ਿਲਮ ਵਿੱਚ ਨੀਰੂ ਬਾਜਵਾ ਅਤੇ ਬੀਨੂ ਢਿੱਲੋਂ ਨੇ ਮੁੱਖ ਭੂਮਿਕਾ ਨਿਭਾਈ ਹੈ।[1][2]
Remove ads
ਭੂਮਿਕਾ
- ਨੀਰੂ ਬਾਜਵਾ, ਚੰਨਪ੍ਰੀਤ ਕੌਰ ਚੰਨੋ ਵਜੋਂ
- ਬੀਨੂ ਢਿੱਲੋਂ, ਤਾਜੀ ਵਜੋਂ
- ਕਰਮਜੀਤ ਅਨਮੋਲ, ਜੈਲੀ ਵਜੋਂ
- ਰਾਣਾ ਰਣਬੀਰ, ਤਾਜੀ ਦੇ ਦੋਸਤ ਵਜੋਂ
- ਅਨੀਤਾ ਦੇਵਗਨ, ਤਾਜੀ ਦੀ ਮਾਤਾ ਵਜੋਂ
- ਬਨਿੰਦਰਜੀਤ ਸਿੰਘ
- ਜੱਸੀ ਗਿੱਲ, ਜੀਤ ਸੰਧੂ ਵਜੋਂ (ਵਿਸ਼ੇਸ਼ ਹਾਜ਼ਰੀ)
ਫ਼ਿਲਮ ਦੇ ਗੀਤ
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads