ਜਾਰਡਨ ਦਰਿਆ
From Wikipedia, the free encyclopedia
Remove ads
ਜਾਰਡਨ ਦਰਿਆ (ਹਿਬਰੂ: נהר הירדן ਨਹਿਰ ਹਯਾਰਦਨ, Arabic: نهر الأردن ਨਹਿਰ ਅਲ-ਉਰਦੁਨ) ਪੱਛਮੀ ਏਸ਼ੀਆ ਇੱਕ 251 ਕਿਲੋਮੀਟਰ ਲੰਮਾ ਦਰਿਆ ਹੈ ਜੋ ਮੁਰਦਾ ਸਾਗਰ ਵਿੱਚ ਜਾ ਡਿੱਗਦਾ ਹੈ। ਹੁਣ ਇਹ ਦਰਿਆ ਇਜ਼ਰਾਇਲ ਅਤੇ ਇਜ਼ਰਾਇਲ ਵੱਲੋਂ ਜ਼ਬਤ ਪੱਛਮੀ ਕੰਢੇ ਦੀ ਪੂਰਬੀ ਸਰਹੱਦ ਅਤੇ ਜਾਰਡਨ ਦੀ ਪੱਛਮੀ ਸਰਹੱਦ ਦਾ ਕੰਮ ਕਰਦਾ ਹੈ। ਇਸਾਈ ਮੱਤ ਮੁਤਾਬਕ ਯੀਸੂ ਦੀ ਬਪਤਿਸਮਾ ਇਸੇ ਦਰਿਆ ਵਿੱਚ ਜਾਨ ਬਪਤਿਸਮਾਦਾਤਾ ਵੱਲੋਂ ਕੀਤੀ ਗਈ ਸੀ। ਜਾਰਡਨ ਦੇਸ਼ ਦਾ ਨਾਂ ਵੀ ਇਸੇ ਦਰਿਆ ਦੇ ਨਾਂ ਤੋਂ ਆਇਆ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads