ਟਕਸਾਲੀ ਮਕੈਨਕੀ

From Wikipedia, the free encyclopedia

ਟਕਸਾਲੀ ਮਕੈਨਕੀ
Remove ads

ਭੌਤਿਕ ਵਿਗਿਆਨ ਵਿੱਚ ਟਕਸਾਲੀ ਮਕੈਨਕੀ ਅਤੇ ਮਿਕਦਾਰ ਮਕੈਨਕੀ ਦੀਆਂ ਦੋ ਮੁੱਖ ਸ਼ਾਖ਼ਾਂ ਹਨ। ਟਕਸਾਲੀ ਜਾਂ ਰਵਾਇਤੀ ਮਕੈਨਕੀ ਵਿੱਚ ਅਜਿਹੇ ਭੌਤਿਕ ਅਸੂਲਾਂ ਦੀ ਘੋਖ ਕੀਤੀ ਜਾਂਦਾ ਹੈ ਜੋ ਕਿਸੇ ਜ਼ੋਰ ਹੇਠ ਚੱਲਦੀਆਂ ਚੀਜ਼ਾਂ ਦੀ ਚਾਲ ਦਾ ਵਖਿਆਣ ਕਰਨ। ਚੀਜ਼ਾਂ ਦੀ ਚਾਲ ਦੀ ਪੜ੍ਹਾਈ ਬਹੁਤ ਪੁਰਾਣੀ ਹੈ ਜਿਸ ਕਰ ਕੇ ਟਕਸਾਲੀ ਮਕੈਨਕੀ ਸਾਇੰਸ, ਇੰਜੀਨੀਅਰੀ ਅਤੇ ਟੈਕਨਾਲੋਜੀ ਦੇ ਸਭ ਤੋਂ ਪੁਰਾਣੇ ਅਤੇ ਵੱਡੇ ਵਿਸ਼ਿਆਂ ਵਿੱਚੋਂ ਹੈ। ਇਹਨੂੰ ਆਮ ਤੌਰ ਉੱਤੇ ਨਿਊਟਨੀ ਮਕੈਨਕੀ ਵੀ ਆਖਿਆ ਜਾਂਦਾ ਹੈ।

Thumb
ਕਿਸੇ ਉੱਪਗ੍ਰਹਿ ਦੀ ਧਰਤੀ ਦੁਆਲੇ ਚਾਲ ਦੀ ਰੂਪ-ਰੇਖਾ ਜਿਸ ਵਿੱਚ ਲੰਬ-ਰੂਪੀ ਰਫ਼ਤਾਰ ਅਤੇ ਤੇਜ਼ੀ ਸਦਿਸ਼ ਨਾਪ ਵਿਖਾਏ ਗਏ ਹਨ
Remove ads

ਥਿਊਰੀ ਦਾ ਵੇਰਵਾ

ਪੁਜੀਸ਼ਨ ਅਤੇ ਇਸਦੇ ਡੈਰੀਵੇਟਿਵ

ਵਿਲੌਸਿਟੀ ਅਤੇ ਸਪੀਡ

ਐਕਸਲ੍ਰੇਸ਼ਨ

ਇਸ਼ਾਰੀਆ ਢਾਂਚੇ (ਰੈੱਫ੍ਰੈਂਸ ਦੀਆਂ ਫਰੇਮਾਂ)

ਫੋਰਸ; ਨਿਊਟਨ ਦਾ ਦੂਜਾ ਨਿਯਮ

ਕੰਮ ਅਤੇ ਊਰਜਾ (ਵਰਕ ਅਤੇ ਐਨ੍ਰਜੀ)

ਨਿਊਟਨ ਦੇ ਨਿਯਮਾਂ ਤੋਂ ਪਰੇ

ਪ੍ਰਮਾਣਿਕਤਾ ਦੀਆਂ ਹੱਦਾਂ

ਸਪੈਸ਼ਲ ਰਿਲੇਟੀਵਿਟੀ ਪ੍ਰਤਿ ਨਿਉਟੋਨੀਅਨ ਸੰਖੇਪਤਾ

ਕੁਆਂਟਮ ਮਕੈਨਿਕਸ ਪ੍ਰਤਿ ਕਲਾਸੀਕਲ ਸੰਖੇਪਤਾ

ਇਤਿਹਾਸ

ਸ਼ਾਖਾਵਾਂ

ਕਲਾਸੀਕਲ ਮਕੈਨਿਕਸ ਪ੍ਰੰਪ੍ਰਿਕ ਤੌਰ 'ਤੇ ਤਿੰਨ ਪ੍ਰਮੁੱਖ ਸ਼ਾਖਵਾਂ ਵਿੱਚ ਵੰਡਿਆ ਜਾਂਦਾ ਹੈ:

  • ਸਟੈਟਿਕਸ, ਸੰਤੁਲਨ ਅਤੇ ਫੋਰਸਾਂ ਨਾਲ ਇਸਦਾ ਸਬੰਧ
  • ਡਾਇਨਾਮਿਕਸ, ਗਤੀ ਅਤੇ ਫੋਰਸਾਂ ਨਾਲ ਇਸਦੇ ਸਬੰਧ ਦਾ ਅਧਿਐਨ
  • ਕਾਇਨਾਮੈਟਿਕਸ, ਗਤੀਆਂ ਨੂੰ ਪੈਦਾ ਕਰਨ ਵਾਲੇ ਹਾਲਾਤਾਂ ਵਾਸਤੇ ਕੋਈ ਧਿਆਨ ਦੇਣ ਤੋਂ ਬਗੈਰ ਨਿਰੀਖਤ ਗਤੀਆਂ ਦੇ ਪ੍ਰਭਾਵਾਂ ਨਾਲ ਨਿਬਟਣਾ

ਇੱਕ ਹੋਰ ਵੰਡ ਗਣਿਤਿਕ ਫਾਰਮੂਲਾ ਵਿਓਂਤਬੰਦੀ ਦੀ ਚੋਣ ਉੱਤੇ ਅਧਾਰਿਤ ਕੀਤੀ ਜਾਂਦੀ ਹੈ:

ਇਸਦੇ ਬਦਲ ਦੇ ਤੌਰ 'ਤੇ, ਉਪਯੋਗ ਦੇ ਖੇਤਰ ਦੁਆਰਾ ਵੀ ਇੱਕ ਵੰਡ ਕੀਤੀ ਜਾ ਸਕਦੀ ਹੈ:

  • ਕਲੈਸਟੀਅਲ ਮਕੈਨਿਕਸ, ਤਾਰਿਆਂ ਗ੍ਰਹਿਾਂ ਅਤੇ ਹੋਰ ਅਕਾਸ਼ੀ ਸਰੀਰਾਂ ਨਾਲ ਸਬੰਧਤ

ਕੰਟੀਨੱਮ ਮਕੈਨਿਕਸ, ਇੱਕ ਨਿਰੰਤਰਤਾ ਦੇ ਤੌਰ 'ਤੇ ਮਾਡਲਬੱਧ ਕੀਤੇ ਗਏ ਪਦਾਰਥਾਂ ਵਾਸਤੇ, ਉਦਾਹਰਨ ਦੇ ਤੌਰ 'ਤੇ, ਠੋਸ, ਅਤੇ ਦ੍ਰਵ (ਯਾਨਿ ਕਿ, ਤਰਲ ਅਤੇ ਗੈਸਾਂ

Remove ads

ਇਹ ਵੀ ਦੇਖੋ

ਨੋਟਸ

    ਹਵਾਲੇ

    Loading content...

    ਹੋਰ ਅੱਗੇ ਲਿਖਤਾਂ

    Loading content...

    ਬਾਹਰਲੇ ਜੋੜ

    Loading related searches...

    Wikiwand - on

    Seamless Wikipedia browsing. On steroids.

    Remove ads