ਟਾਈਟਨ ਸੂਰਜ ਮੰਡਲ ਵਿੱਚ ਸਥਿਤ 8 ਗ੍ਰਹਿਆਂ ਵਿਚੋਂ ਇੱਕ ਸ਼ਨੀ ਗ੍ਰਹਿ ਦੇ ਕੁੱਲ 6 ਚੰਦਰਮਾ ਹਨ, ਇਨ੍ਹਾਂ ਵਿਚੋਂ ਇੱਕ ਹੈ ਟਾਈਟਨ। ਟਾਈਟਨ ਨਾਂ ਦਾ ਚੰਦਰਮਾ ਸ਼ਨੀ ਗ੍ਰਹਿ ਦਾ ਸਭ ਤੋਂ ਵੱਡਾ ਚੰਦਰਮਾ ਹੈ ਅਤੇ ਧਰਤੀ ਤੋਂ ਇਲਾਵਾ ਇਕਮਾਤਰ ਅਜਿਹਾ ਪੁਲਾੜੀ ਪਿੰਡ ਹੈ, ਜਿਸ ਦੀ ਸਤਿਹ 'ਤੇ ਤਰਲ ਸਥਾਨਾਂ, ਜਿਵੇਂ ਨਹਿਰਾਂ, ਸਮੁੰਦਰਾਂ ਆਦਿ ਦੇ ਠੋਸ ਸਬੂਤ ਮੁਹੱਈਆ ਹਨ। ਇਹ ਸਾਡੀ ਪੂਰੀ ਧਰਤੀ ਟਾਈਟਨ ਵਾਂਗ ਹੀ ਸੀ। ਇਥੇ ਜ਼ਿੰਦਗੀ ਦੀ ਪੂਰੀ ਸੰਭਾਵਨਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪੂਰੀ ਧਰਤੀ ਨੂੰ ਟਾਈਟਨ 'ਤੇ ਵਸਾਇਆ ਜਾ ਸਕਦਾ ਹੈ।[2]
ਵਿਸ਼ੇਸ਼ ਤੱਥ ਖੋਜ, ਖੋਜੀ ...
ਟਾਈਟਨ ਕੁਦਰਤੀ ਰੰਗ ਵਿੱਚ ਟਾਈਟਨ |
|
ਖੋਜੀ | ਕ੍ਰਿਸਟਿਆਨ ਹੁਏਜਨਜ਼ |
---|
ਖੋਜ ਦੀ ਮਿਤੀ | 25 ਮਾਰਚ, 1655 |
---|
|
ਉਚਾਰਨ | |
---|
ਹੋਰ ਨਾਂ | ਸ਼ਨੀ VI |
---|
ਵਿਸ਼ੇਸ਼ਣ | ਟੀਟਾਨੇਅਨ[1] |
---|
|
Periapsis | 11,86,680 ਕਿਮੀ |
---|
Apoapsis | 12,57,060 ਕਿਮੀ |
---|
ਸੈਮੀ ਮੇਜ਼ਰ ਧੁਰਾ | 12,21,870 ਕਿਮੀ |
---|
ਅਕੇਂਦਰਤਾ | 0.0288 |
---|
ਪੰਧ ਕਾਲ | 15.945 ਦਿਨ |
---|
ਔਸਤ ਪੰਧ ਰਫ਼ਤਾਰ | 5.57 km/s (ਗਨਣਾ ਕੀਤੀ) |
---|
ਢਾਲ | 0.34854 ° (ਸ਼ਨੀ (ਗ੍ਰਹਿ) ਦੇ ਮੱਧ ਤੱਕ) |
---|
ਗ੍ਰਹਿ ਦਾ ਨਾਂ | ਸ਼ਨੀ (ਗ੍ਰਹਿ) |
---|
|
ਔਸਤ ਅਰਧ ਵਿਆਸ | 2,575.5±2.0 ਕਿਮੀ (ਧਰਤੀ ਦਾ 0.404, ਚੰਦ ਦਾ 1.480) |
---|
ਸਤ੍ਹਾ ਖੇਤਰਫਲ | 8.3×107 km2 |
---|
ਆਇਤਨ | 7.16×1010 km3 (0.066 ਧਰਤੀ) (3.3 ਮੰਗਲ) |
---|
ਪੁੰਜ | 1.3452±0.0002×1023 kg (ਧਰਤੀ ਦਾ 0.0225) (ਚੰਦ ਦਾ 1.829) |
---|
| 1.8798±0.0044 g/cm3 |
---|
ਸਤ੍ਹਾ ਗਰੂਤਾ ਬਲ | 1.352 m/s2 (0.14 g) (ਚੰਦਾ ਦਾ 0.85) |
---|
ਇਸਕੇਪ ਰਫ਼ਤਾਰ | 2.639 km/s (ਚੰਦਾ ਦਾ 1.11) |
---|
ਘੁੰਮਣ ਦਾ ਸਮਾਂ | Synchronous |
---|
ਧੁਰੀ ਦਾ ਝੁਕਾਅ | ਸਿਫ਼ਰ |
---|
ਪ੍ਰਕਾਸ਼-ਅਨੁਪਾਤ | 0.22 |
---|
ਤਾਪਮਾਨ | 93.7 K (−179.5 °C) |
---|
| 8.2 ਤੋਂ 9.0 |
---|
|
ਸਤ੍ਹਾ ਤੇ ਦਬਾਅ | 146.7 kPa (1.41 atm) |
---|
ਬਣਤਰ | Variable Stratosphere: 98.4% ਨਾਈਟਰੋਜਨ ਗੈਸnitrogen (N2), 1.4% methane (CH4), 0.2% hydrogen (H2); Lower troposphere: 95.0% N2, 4.9% CH4 |
---|
|
ਬੰਦ ਕਰੋ