ਡੀਰਾਕ ਇਕੁਏਸ਼ਨ

From Wikipedia, the free encyclopedia

ਡੀਰਾਕ ਇਕੁਏਸ਼ਨ
Remove ads
Remove ads

ਭੌਤਿਕ ਵਿਗਿਆਨ ਅੰਦਰ, ਡੀਰਾਕ ਇਕੁਏਸ਼ਨ 1928 ਵਿੱਚ ਬ੍ਰਿਟਿਸ਼ ਭੌਤਿਕ ਵਿਗਿਆਨੀ ਪੌਲ ਡੀਰਾਕ ਦੁਆਰਾ ਸੂਤਰਬੱਧ ਕੀਤੀ ਇੱਕ ਸਾਪੇਖਿਕ ਤਰੰਗ ਸਮੀਕਰਨ ਹੈ। ਆਪਣੀ ਸੁਤੰਤਰ ਕਿਸਮ ਵਿੱਚ, ਜਾਂ ਇਲੈਕਟ੍ਰੋਮੈਗਨੈਟਿਕ ਇੰਟ੍ਰੈਕਸ਼ਨਾਂ ਸਮੇਤ, ਇਹ ਇਲੈਕਟ੍ਰੌਨਾਂ ਅਤੇ ਕੁਆਰਕਾਂ ਵਰਗੇ ਸਾਰੇ ਸਪਿੱਨ-12 ਪੁੰਜ-ਯੁਕਤ ਕਣਾਂ ਨੂੰ ਦਰਸਾਉਂਦੀ ਹੈ, ਜਿਹਨਾਂ ਵਾਸਤੇ ਪੇਅਰਟੀ ਇੱਕ ਸਮਰੂਪਤਾ ਹੁੰਦੀ ਹੈ, ਅਤੇ ਇਹ ਕੁਆਂਟਮ ਮਕੈਨਿਕਸ ਅਤੇ ਸਪੈਸ਼ਲ ਰਿਲੇਟੀਵਿਟੀ ਦੋਵੇਂ ਹੀ ਥਿਊਰੀਆਂ ਦੇ ਸਿਧਾਂਤਾਂ ਦੇ ਅਨੁਕੂਲ ਹੁੰਦੀ ਹੈ,[1] ਅਤੇ ਕੁਆਂਟਮ ਮਕੈਨਿਕਸ ਦੇ ਸੰਦ੍ਰਭ ਵਿੱਚ ਸਪੈਸ਼ਲ ਰਿਲੇਟੀਵਿਟੀ ਵਾਸਤੇ ਪੂਰੀ ਤਰਾਂ ਜ਼ਿੰਮੇਵਾਰ ਪਹਿਲੀ ਥਿਊਰੀ ਸੀ। ਕਿਸੇ ਪੂਰੀ ਤਰਾਂ ਬੇਢਬੇ ਤਰੀਕੇ ਵਾਲੇ ਹਾਈਡ੍ਰੋਜਨ ਸਪੈਕਟ੍ਰਮ ਦੇ ਸੂਖਮ ਵੇਰਵੇ ਲਈ ਵੀ ਇਸਨੂੰ ਲਿਆ ਗਿਆ ਹੈ।

ਇਹ ਇਕੁਏਸ਼ਨ ਪਦਾਰਥ ਦੀ ਇੱਕ ਨਵੀਂ ਕਿਸਮ, ਐਂਟੀਮੈਟਰ (ਉਲਟ ਪਦਾਰਥ) ਦੀ ਹੋਂਦ ਤੋਂ ਭਾਵ ਵੀ ਰੱਖਦੀ ਹੈ, ਜੋ ਪਹਿਲਾਂ ਸ਼ੱਕੀ ਘੇਰੇ ਵਿੱਚ ਸੀ। ਅਤੇ ਕਦੇ ਪਰਖੀ ਨਹੀਂ ਗਈ ਸੀ, ਅਤੇ ਜਿਸਨੂੰ ਕਈ ਸਾਲਾਂ ਬਾਦ ਪ੍ਰਯੋਗਿਕ ਤੌਰ ਤੇ ਸਾਬਤ ਕੀਤਾ ਗਿਆ ਸੀ। ਇਸਨੇ ਸਪਿੱਨ ਦੀ ਪੌਲੀ ਦੀ ਵਰਤਾਰਾਤਮਿਕ ਥਿਊਰੀ ਵਿੱਚ ਕਈ ਪੁਰਜੇ ਵੇਵ ਫੰਕਸ਼ਨਾਂ ਦੀ ਜਾਣ-ਪਛਾਣ ਲਈ ਇੱਕ ਸਿਧਾਂਤਿਕ ਪੁਸ਼ਟੀਕਰਨ ਵੀ ਮੁਹੱਈਆ ਕਰਵਾਇਆ; ਡੀਰਾਕ ਥਿਊਰੀ ਅੰਦਰ ਵੇਵ ਫੰਕਸ਼ਨ ਚਾਰ ਕੰਪਲੈਕਸ ਨੰਬਰਾਂ (ਜਿਹਨਾਂ ਨੂੰ ਬਾਇਸਪਿਨੌਰ ਕਿਹਾ ਜਾਂਦਾ ਹੈ) ਦੇ ਵੈਕਟਰ ਹੁੰਦੇ ਹਨ, ਜਿਹਨਾਂ ਵਿੱਚੋਂ ਦੋ ਕੰਪਲੈਕਸ ਨੰਬਰ ਗੈਰ-ਸਾਪੇਖਿਕ ਸੀਮਾ ਅੰਦਰ ਪੌਲੀ ਵੇਵ ਫੰਕਸ਼ਨ ਨਾਲ ਮਿਲਦੇ ਜੁਲਦੇ ਹਨ, ਜੋ ਸ਼੍ਰੋਡਿੰਜਰ ਇਕੁਏਸ਼ਨ ਤੋਂ ਉਲਟ ਹਨ ਜੋ ਵੇਵ ਫੰਕਸ਼ਨਾਂ ਨੂੰ ਸਿਰਫ ਇੱਕ ਕੰਪਲੈਕਸ ਮੁੱਲ ਨਾਲ ਹੀ ਦਰਸਾਉਂਸੀ ਹੈ। ਹੋਰ ਤਾਂ ਹੋਰ, ਜ਼ੀਰੋ ਪੁੰਜ ਦੀ ਹੱਦ ਵਿੱਚ, ਡੀਰਾਕ ਇਕੁਏਸ਼ਨ ਵੇਇਲ ਇਕੁਏਸ਼ਨ ਤੱਕ ਘਟ (ਸੁੰਗੜ) ਜਾਂਦੀ ਹੈ।

ਭਾਵੇਂ ਡੀਰਾਕ ਨੇ ਪਹਿਲਾਂ ਪੂਰੀ ਤਰਾਂ ਆਪਣੇ ਨਤੀਜਿਆਂ ਦੀ ਮਹੱਤਤਾ ਸਵੀਕਾਰ ਨਹੀਂ ਕੀਤੀ ਸੀ।, ਫੇਰ ਵੀ ਕੁਆਂਟਮ ਮਕੈਨਿਕਸ ਅਤੇ ਰਿਲੇਟੀਵਿਟੀ ਦੀ ਸੰਯੁਕਤਤਾ ਦੇ ਇੱਕ ਨਤੀਜੇ ਦੇ ਤੌਰ ਤੇ ਸਪਿੱਨ ਦੀ ਲਾਜ਼ਮੀ ਮਹੱਤਵਪੂਰਨ ਵਿਆਖਿਆ- ਅਤੇ ਪੌਜ਼ੀਟ੍ਰੌਨ ਦੀ ਪ੍ਰਮਾਣਿਕ ਖੋਜ- ਸਿਧਾਂਤਿਕ ਭੌਤਿਕ ਵਿਗਿਆਨ ਦੀਆਂ ਮਹਾਨ ਪ੍ਰਾਪਤੀਆਂ ਵਿੱਚੋਂ ਇੱਕ ਪ੍ਰਾਪਤੀ ਪ੍ਰਸਤੁਤ ਕਰਦੇ ਹਨ। ਇਹ ਉਪਲਬਧੀ ਪੂਰੀ ਤਰਾਂ ਨਾਲ਼ ਉਸ ਤੋਂ ਪਹਿਲਾਂ ਦੇ ਨਿਊਟਨ, ਮੈਕਸਵਲ, ਅਤੇ ਆਈਨਸਟਾਈਨ ਦੇ ਕੰਮਾਂ ਨਾਲ ਸਬੰਧਤ ਦਰਸਾਈਆਂ ਗਈਆਂ ਹਨ।[2] ਕੁਆਂਟਮ ਫੀਲਡ ਥਿਊਰੀ ਦੇ ਸੰਦ੍ਰਭ ਵਿੱਚ, ਅੱਧਾ-ਸਪਿੱਨ ਕਣਾਂ ਨਾਲ ਸਬੰਧਤ ਕੁਆਂਟਮ ਫੀਲਡਾਂ ਦਰਸਾਉਣ ਲਈ ਡੀਰਾਕ ਇਕੁਏਸ਼ਨ ਨੂੰ ਪੁਨਰ-ਵਿਆਖਿਆਬੱਧ ਕੀਤਾ ਜਾਂਦਾ ਹੈ।

Remove ads

ਗਣਿਤਿਕ ਫਾਰਮੂਲਾ ਵਿਓਂਤਬੰਦੀ

ਡੀਰਾਲ ਦੁਆਰਾ ਮੂਲ ਰੂਪ ਵਿੱਚ ਪੇਸ਼ ਕੀਤੀ ਗਈ ਡੀਰਾਕ ਇਕੁਏਸ਼ਨ ਇਹ ਹੈ:[3]

Dirac equation (original)

ਸ਼੍ਰੋਡਿੰਜਰ ਇਕੁਏਸ਼ਨ ਨੂੰ ਸਾਪੇਖਿਕ ਬਣਾਉਂਦੇ ਹੋਏ

ਡੀਰਾਕ ਦਾ ਕੂਪ

ਕੋਵੇਰੀਅੰਟ ਕਿਸਮ ਅਤੇ ਸਾਪੇਖਿਕ ਇਨਵੇਰੀਅੰਸ

ਪ੍ਰੋਬੇਬਿਲਿਟੀ ਕਰੰਟ ਦਾ ਰੂਪਾਂਤ੍ਰਨ

ਹੱਲ

ਪੌਲੀ ਥਿਊਰੀ ਨਾਲ ਤੁਲਨਾ

ਵੇਇਲ ਥਿਊਰੀ ਨਾਲ ਤੁਲਨਾ

ਡੀਰਾਕ ਲਗ੍ਰਾਂਜੀਅਨ

ਇੱਕ ਸਥਾਨਿਕ ਅਯਾਮ ਅੰਦਰ ਡੀਰਾਕ ਇਕੁਏਸ਼ਨ

Remove ads

ਭੌਤਿਕੀ ਵਿਆਖਿਆ

ਔਬਜ਼ਰਵੇਬਲਾਂ ਦੀ ਪਛਾਣ

ਹੋਲ ਥਿਊਰੀ

ਕੁਆਂਟਮ ਫੀਲਡ ਥਿਊਰੀ ਅੰਦਰ

ਹੋਰ ਫਾਰਮੂਲਾ ਵਿਓਂਤਬੰਦੀ

ਇੱਕ ਵਾਸਤਵਿਕ ਪੁਰਜੇ ਵਿੱਚ ਇੱਕ ਡਿੱਫ਼੍ਰੈਂਸ਼ੀਅਲ ਇਕੁਏਸ਼ਨ ਦੇ ਤੌਰ ਤੇ

ਵਕਰਿਤ ਸਪੇਸਟਾਈਮ

ਭੌਤਿਕੀ ਸਪੇਸ ਦਾ ਅਲਜਬਰਾ

ਇਹ ਵੀ ਦੇਖੋ

The Dirac equation appears on the floor of Westminster Abbey on the plaque commemorating Paul Dirac's life, which was inaugurated on November 13, 1995.[4]

ਡੀਰਾਕ ਇਕੁਏਸ਼ਨ ਉੱਤੇ ਆਰਟੀਕਲ

  • ਡੀਰਾਕ ਫੀਲਡ
  • ਡੀਰਾਕ ਸਪਿੱਨੌਰ
  • ਕਲੇਇਨ ਪਹੇਲੀ
  • ਗੈਰ-ਰੇਖਿਕ ਡੀਰਾਕ ਇਕੁਏਸ਼ਨ

ਹੋਰ ਇਕੁਏਸ਼ਨਾਂ

  • ਬ੍ਰੇਇਟ ਇਕੁਏਸ਼ਨ
  • ਆਈਨਸਟਾਈਨ-ਮੈਕਸਵਲ-ਡੀਰਾਕ ਇਕੁਏਸ਼ਨਾਂ
  • ਕਲੇਇਨ-ਜੌਰਡਨ ਇਕੁਏਸ਼ਨ
  • ਰਾਰਿਤਾ-ਸ਼ਵਿੰਗਰ ਇਕੁਏਸ਼ਨ
  • ਦੋ-ਸ਼ਰੀਰ ਡੀਰਾਕ ਇਕੁਏਸ਼ਨ

ਹੋਰ ਟੌਪਿਕ

Remove ads

ਹਵਾਲੇ

Loading content...

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads