ਡੇਨਜ਼ਿਲ ਇਬੇਸਨ

From Wikipedia, the free encyclopedia

ਡੇਨਜ਼ਿਲ ਇਬੇਸਨ
Remove ads

ਡੇਨਜ਼ਿਲ ਇਬੇਸਨ (ਅੰਗਰੇਜ਼ੀ: Denzil Ibbetson; ਪਾਠ: ਡੇਨਜ਼ਿਲ ਇਬੇਸਨ; 1847–1908) ਬਰਤਾਨਵੀ ਭਾਰਤ ਦਾ ਇੱਕ ਅੰਗਰੇਜ਼ ਅਫ਼ਸਰ ਅਤੇ ਪ੍ਰਬੰਧਕ ਸੀ। ਉਹਨਾਂ ਦਾ ਅਸਲੀ ਨਾਮ ਡੇਨਜ਼ਿਲ ਚਾਰਲਸ ਜੈਲਫ਼ ਇਬੇਸਨ ਸੀ। ਉਹਨਾਂ ਨੇ 1900 ਤੋਂ 1902 ਤੱਕ ਕੇਂਦਰੀ ਭਾਰਤ ਵਿੱਚ ਅੰਗਰੇਜ਼ੀ ਰਾਜ ਤਹਿਤ ਪੈਂਦੇ ਸੂਬਿਆਂ ਦੇ ਗਵਰਨਰ ਦੇ ਤੌਰ ’ਤੇ ਸੇਵਾਵਾਂ ਨਿਭਾਈਆਂ।

ਵਿਸ਼ੇਸ਼ ਤੱਥ ਸਰ ਡੇਨਜ਼ਿਲ ਇਬੇਸਨ, ਜਨਮ ...

ਉਹ 8 ਦਸੰਬਰ 1870 ਨੂੰ ਪੰਜਾਬ ਆਏ। 1881 ਵਿੱਚ ਉਹਨਾਂ ਨੇ ਪੰਜਾਬ ਦੀ ਮਰਦਮਸ਼ੁਮਾਰੀ ਕੀਤੀ ਜਿਸਦੀ ਰਿਪੋਟ 1883 ਵਿੱਚ ਛਪੀ[1] ਅਤੇ ਬਾਅਦ ਵਿੱਚ 1916 ਵਿੱਚ ਇਸ ਰਿਪੋਟ ’ਤੇ ਅਧਾਰਤ ਇੱਕ ਕਿਤਾਬ, ਪੰਜਾਬ ਕਾਸਟਸ, ਛਪੀ।[2][3][4]

21 ਫ਼ਰਵਰੀ 1908 ਨੂੰ ਇੰਗਲੈਂਡ ਵਿਖੇ ਉਹਨਾਂ ਦੀ ਮੌਤ ਹੋ ਗਈ।

Remove ads

ਮੁੱਢਲੀ ਜੀਵਨ

ਇਬੇਸਨ ਦਾ ਜਨਮ 30 ਅਗਸਤ 1847 ਨੂੰ ਇੰਗਲੈਂਡ ਦੇ ਲਿੰਕਨਸ਼ਰ ਸੂਬੇ ਦੇ ਗੇਨਸਬੋਰਫ਼ ਕਸਬੇ ਵਿਖੇ ਪਿਤਾ ਜੌਨ ਹੌਲਟ ਇਬੇਸਨ ਦੇ ਘਰ ਹੋਇਆ।

1870 ਵਿੱਚ ਇਹਨਾਂ ਦਾ ਵਿਆਹ ਲੂਈਜ਼ਾ ਕਲੈਰਿਸਾ ਕਲਾਊਡਨ ਨਾਲ ਹੋਇਆ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads