30 ਅਗਸਤ
From Wikipedia, the free encyclopedia
Remove ads
30 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 242 ਵਾਂ (ਲੀਪ ਸਾਲ ਵਿੱਚ 243 ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 123 ਦਿਨ ਬਾਕੀ ਰਹਿ ਜਾਂਦੇ ਹਨ।
ਵਾਕਿਆ
- 1574 – ਸਿੱਖਾਂ ਦੇ ਚੌਥੇ ਗੁਰੂ ਗੁਰੂ ਰਾਮਦਾਸ ਦਾ ਗੁਰਗੱਦੀ ਦਿਵਸ।
- 1659 – ਮੁਗਲ ਸਮਰਾਟ ਸ਼ਾਹਜਹਾਂ ਦਾ ਜੇਠਾ ਪੁੱਤਰ ਦਾਰਾ ਸ਼ਿਕੋਹ ਦਾ ਕਤਲ।
- 1835 – ਮੈਲਬਰਨ ਦੀ ਸਥਾਪਨਾ ਹੋਈ।
- 2010 – ਪੰਜਾਬੀ ਅਖ਼ਬਾਰ ਪੰਜਾਬੀ ਟ੍ਰਿਬਿਊਨ ਦੀ ਵੈੱਬਸਾਈਟ ਲਾਂਚ ਹੋਈ।
ਜਨਮ
- 1861 – ਮਹਾਨ ਕੋਸ਼ ਦਾ ਨਿਰਮਾਤਾ ਕਾਨ੍ਹ ਸਿੰਘ ਨਾਭਾ ਦਾ ਜਨਮ।

- 1569 – ਚੌਥਾ ਮੁਗ਼ਲ ਸਮਰਾਟ ਜਹਾਂਗੀਰ ਦਾ ਜਨਮ।
- 1871 – ਨਿਊਜ਼ੀਲੈਂਡ ਦਾ ਜੰਮਪਲ ਬਰਤਾਨਵੀ ਭੌਤਿਕ ਵਿਗਿਆਨੀ ਅਰਨਸਟ ਰਦਰਫ਼ੋਰਡ ਦਾ ਜਨਮ।
- 1923 – ਹਿੰਦੀ ਫ਼ਿਲਮਾਂ ਦੇ ਗੀਤਕਾਰ ਸ਼ੈਲੇਂਦਰ (ਗੀਤਕਾਰ) ਦਾ ਜਨਮ।
- 1934 – ਨਿੱਕੀਆਂ-ਨਿੱਕੀਆਂ ਅਣਗੌਲੀਆਂ ਭਾਵਨਾਵਾਂ ਦਾ ਕਵੀ ਸੋਹਨ ਸਿੰਘ ਮੀਸ਼ਾ ਦਾ ਜਨਮ।
ਦਿਹਾਂਤ
- 1659 – ਮੁਗਲ ਸਮਰਾਟ ਸ਼ਾਹਜਹਾਂ ਦਾ ਜੇਠਾ ਪੁੱਤਰ ਦਾਰਾ ਸ਼ਿਕੋਹ ਦਾ ਕਤਲ।
- 1940 – ਅੰਗਰੇਜ਼ ਭੌਤਿਕ ਵਿਗਿਆਨੀ ਜੇ.ਜੇ.ਥਾਮਸਨ ਦਾ ਦਿਹਾਂਤ।
- 2014 – ਆਧੁਨਿਕ ਭਾਰਤ ਦੇ ਆਰਥਿਕ ਅਤੇ ਰਾਜਨੀਤਿਕ ਇਤਿਹਾਸ ਦੇ ਮਾਹਿਰ ਬਿਪਨ ਚੰਦਰ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads