ਡੇਵਿਡ ਗਰੌਸ
From Wikipedia, the free encyclopedia
Remove ads
ਡੇਵਿਡ ਜੋਨਾਥਨ ਗਰੌਸ (ਜਨਮ 19 ਫਰਵਰੀ 1941) ਇੱਕ ਅਮਰੀਕੀ ਕਣ ਭੌਤਿਕ ਵਿਗਿਆਨੀ ਅਤੇ ਸਟਰਿੰਗ ਵਿਚਾਰਕ ਹੈ। ਉਸ ਨੂੰ ਹਿਊਗ ਡੇਵਿਡ ਪੁਲਿਤਜਰ ਅਤੇ ਫਰੈਂਕ ਐਂਥਨੀ ਵਿਲਚੇਕ ਦੇ ਨਾਲ ਸਾਂਝੇ ਤੌਰ 'ਤੇ 2004 ਦੇ ਭੌਤਿਕ ਵਿਗਿਆਨ ਵਿੱਚ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ।
Remove ads
ਸ਼ੁਰੂਆਤੀ ਜੀਵਨ ਅਤੇ ਸਿੱਖਿਆ
ਗਰੌਸ ਦਾ ਜਨਮ ਫਰਵਰੀ 1941 ਵਿੱਚ ਵਾਸ਼ਿੰਗਟਨ, ਡੀ.ਸੀ. ਵਿੱਚ ਇੱਕ ਯਹੂਦੀ ਪਰਿਵਾਰ ਵਿੱਚ ਹੋਇਆ ਸੀ। ਉਸਦੇ ਮਾਤਾ-ਪਿਤਾ ਨੋਰਾ (ਫੇਨ) ਅਤੇ ਬਰਟਰਾਮ ਮਾਈਰਨ ਗਰੌਸ (1912-1997) ਸਨ। ਗਰੌਸ ਨੇ 1962 ਵਿੱਚ ਇਜ਼ਰਾਈਲ ਦੀ ਯੇਰੂਸ਼ਲਮ ਦੀ ਹਿਬਰੂ ਯੂਨੀਵਰਸਿਟੀ ਤੋਂ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ। ਉਸਨੇ ਆਪਣੀ ਪੀ.ਐਚ.ਡੀ. ਜੈਫਰੀ ਚਿਊ ਦੀ ਨਿਗਰਾਨੀ ਹੇਠ 1966 ਵਿੱਚ ਭੌਤਿਕ ਵਿਗਿਆਨ ਵਿੱਚ ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੀ ਤੋਂ ਪ੍ਰਾਪਤ ਕੀਤੀ।
ਹਵਾਲੇ
Wikiwand - on
Seamless Wikipedia browsing. On steroids.
Remove ads