ਡਾਨਲਡ ਬਰੈਡਮੈਨ

From Wikipedia, the free encyclopedia

ਡਾਨਲਡ ਬਰੈਡਮੈਨ
Remove ads

ਸਰ ਡਾਨਲਡ ਜਾਰਜ ਬਰੈਡਮੈਨ(27 ਅਗਸਤ, 1908-25 ਫਰਵਰੀ, 2001) ਇੱਕ ਆਸਟਰੇਲਿਆਈ ਕ੍ਰਿਕੇਟ ਖਿਡਾਰੀ ਸੀ, ਇਸਨੂੰ ਟੈਸਟ ਕ੍ਰਿਕੇਟ ਦਾ ਸਭ ਤੋਂ ਮਹਾਨ ਖਿਡਾਰੀ ਮੰਨਿਆ ਜਾਂਦਾ ਹੈ। ਇਸ ਦੀ 99.94 ਦੀ ਟੈਸਟ ਬੱਲੇਬਾਜੀ ਔਸਤ ਨੂੰ ਕਿਸੇ ਵੀ ਵੱਡੀ ਖੇਡ ਵਿੱਚ ਸਭ ਤੋਂ ਵੱਡੀ ਪ੍ਰਾਪਤੀ ਮੰਨਿਆ ਜਾਂਦਾ ਹੈ।

ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਪੂਰਾ ਨਾਮ ...
Remove ads
Remove ads

3 ਓਵਰਾਂ 'ਚ 100

ਸਰ ਡਾਨ ਬ੍ਰੈਡਮੈਨ ਨੇ ਸੰਨ 1931 'ਚ ਬਲੈਕਹੀਥ ਅਤੇ ਲਿਥਗੋ ਵਿਚਕਾਰ ਇੱਕ ਮੈਚ ਦੌਰਾਨ ਸਿਰਫ 3 ਓਵਰਾਂ 'ਚ 100 ਸਕੋਰ ਬਣਾ ਦਿੱਤਾ ਸੀ। ਬ੍ਰੈਡਮੈਨ ਨੇ 18 ਮਿੰਟਾਂ 'ਚ ਸੈਂਕੜਾ ਜੜ੍ਹ ਦਿੱਤਾ ਜਦੋਂ ਇੱਕ ਓਵਰ 'ਚ 8 ਗੇਂਦਾਂ ਸੁੱਟੀਆਂ ਜਾਂਦੀਆਂ ਸਨ। ਗੇਂਦਬਾਜ਼ ਬਿਲ ਬਲੈਕ ਪਹਿਲਾ ਓਵਰ 'ਚ ਬ੍ਰੈਡਮੈਨ ਨੇ 37 ਦੌੜਾਂ ਬਣਾਈਆਂ। ਪਹਿਲਾ ਓਵਰ ਇਸ ਤਰ੍ਹਾਂ ਰਿਹਾ- 66424461। ਅਗਲਾ ਓਵਰ ਹੌਰੀ ਬੇਕਰ ਦਾ ਜਿਸ 'ਚ ਬ੍ਰੇਡਮੈਨ ਨੇ ਦੌੜਾਂ ਦਾ ਕਹਿਰ ਵਰਾਉਂਦਿਆ ਦੂਜੇ ਓਵਰ 'ਚ 40 ਦੌੜਾਂ (64466464) ਬਣਾਈਆਂ। ਬਲੈਕ ਅਗਲਾ ਓਵਰ ਕਰਾਉਣ ਲਈ ਵਾਪਸ ਆਇਆ ਅਤੇ ਵੈਂਡਲ ਬਿਲ ਨੇ ਪਹਿਲੀ ਗੇਂਦ 'ਤੇ ਇੱਕ ਦੌੜ ਲੈ ਕੇ ਬ੍ਰੈਡਮੈਨ ਨੂੰ ਸਟ੍ਰਾਈਕ ਦਿੱਤੀ। ਬ੍ਰੈਡਮੈਨ ਨੇ ਅਗਲੀਆਂ 2 ਗੇਂਦਾਂ 'ਚ ਸਟੈਂਡ 'ਚ ਭੇਜ ਦਿੱਤਾ ਅਤੇ ਦਰਸ਼ਕ ਭੈ-ਭੀਤ ਹੋਏ ਇਹ ਸਭ ਦੇਖਦੇ ਰਹੇ। ਉਨ੍ਹਾਂ ਅਗਲੀ ਗੇਂਦ 'ਤੇ ਇੱਕ ਦੌੜ ਲਈ ਅਤੇ ਬਿਲ ਨੇ ਜ਼ਰੂਰੀ ਕੰਮ ਕਰਦਿਆਂ ਤੁਰੰਤ ਬ੍ਰੈਡਮੈਨ ਨੂੰ ਸਟ੍ਰਾਈਕ ਦੇ ਦਿੱਤੀ। ਬ੍ਰੇਡਮੈਨ ਨੇ 2 ਚੌਕੇ ਅਤੇ ਇੱਕ ਛੱਕੇ ਨਾਲ ਬਲੈਕ ਦੇ ਓਵਰ ਦਾ ਅੰਤ ਕੀਤਾ। ਬਲੈਕ ਦੀ 2 ਓਵਰਾਂ 'ਚ ਗੇਂਦਬਾਜ਼ੀ ਫਿੱਗਰ 2-0-62-0, ਅਤੇ ਓਵਰ 16611446 ਨਾਲ ਗੁਜ਼ਰਿਆ। ਇਸ ਤਰ੍ਹਾਂ 3 ਓਵਰਾਂ 'ਚ ਕੁੱਲ ਸਕੋਰ 102 ਦੌੜਾਂ ਬਣਿਆ, ਜਿਨ੍ਹਾਂ 'ਚ 100 ਦੌੜਾਂ ਸਿਰਫ ਬ੍ਰੈਡਮੈਨ ਦੇ ਬੱਲੇ 'ਚੋਂ ਨਿਕਲੀਆਂ ਸਨ। ਬਾਅਦ 'ਚ ਉਹ 256 'ਤੇ ਆਊਟ ਹੋਏ, ਉਸ ਪਾਰੀ 'ਚ 29 ਚੌਕੇ ਅਤੇ 14 ਛੱਕੇ ਦੇਖਣ ਨੂੰ ਮਿਲੇ।

ਹੋਰ ਜਾਣਕਾਰੀ ਬੈਟਿੰਗ, ਗੇਂਦਬਾਜੀ ...
Remove ads

ਪਹਿਲਾ ਦਰਜਾ ਪ੍ਰਦਰਸ਼ਨ

ਹੋਰ ਜਾਣਕਾਰੀ Iਇਨਿੰਗ, ਨਾਟ ਆਉਟ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads