ਤੋਕਲੌ

From Wikipedia, the free encyclopedia

ਤੋਕਲੌ
Remove ads

ਤੋਕਲੌ (/[invalid input: 'icon']ˈtkəl/) ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਨਿਊਜ਼ੀਲੈਂਡ ਦਾ ਇੱਕ ਰਾਜਖੇਤਰ ਹੈ ਜਿਸ ਵਿੱਚ ਤਿੰਨ ਤਪਤ ਖੰਡੀ ਮੂੰਗਾ-ਚਟਾਨੀ ਟਾਪੂ ਸ਼ਾਮਲ ਹਨ ਜਿਹਨਾਂ ਦਾ ਕੁੱਲ ਖੇਤਰਫਲ 10 ਵਰਗ ਕਿ.ਮੀ. ਅਤੇ ਅਬਾਦੀ ਲਗਭਗ 1,400 ਹੈ।[2] ਇਹ ਮੂੰਗਾ ਚਟਾਨਾਂ ਸੋਲੋਮਨ ਟਾਪੂਆਂ ਦੇ ਉੱਤਰ ਵੱਲ, ਤੁਵਾਲੂ ਦੇ ਪੂਰਬ, ਫ਼ਿਨੀਕਸ ਟਾਪੂਆਂ ਦੇ ਦੱਖਣ, ਹੋਰ ਦੁਰਾਡੇ ਲਾਈਨ ਟਾਪੂਆਂ (ਦੋਵੇਂ ਟਾਪੂ-ਸਮੂਹ ਕਿਰੀਬਾਸ ਨਾਲ ਸਬੰਧ ਰੱਖਦੇ ਹਨ) ਦੇ ਦੱਖਣ-ਪੱਛਮ ਵੱਲ ਅਤੇ ਕੁੱਕ ਟਾਪੂਆਂ ਦੇ ਉੱਤਰ-ਪੱਛਮ ਵੱਲ ਸਥਿਤ ਹਨ।

ਵਿਸ਼ੇਸ਼ ਤੱਥ ਤੋਕਲੌTokelau, ਰਾਜਧਾਨੀ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads