ਤ੍ਰਿਣਮੂਲ ਕਾਂਗਰਸ ਬੰਗਾਲ ਦੀ ਸੂਬਾਈ ਪਾਰਟੀ ਹੈ ਜਿਸ ਦੀ ਪ੍ਰਧਾਨ ਮਮਤਾ ਬੈਨਰਜੀ ਹੈ।
ਵਿਸ਼ੇਸ਼ ਤੱਥ ਸਰਬ ਭਾਰਤੀ ਤ੍ਰਿਣਮੂਲ ਕਾਂਗਰਸসর্বভারতীয় তৃণমূল কংগ্রেস সর্বভারতীয় তৃণমূল কংগ্রেস, ਚੇਅਰਪਰਸਨ ...
ਸਰਬ ਭਾਰਤੀ ਤ੍ਰਿਣਮੂਲ ਕਾਂਗਰਸ সর্বভারতীয় তৃণমূল কংগ্রেস সর্বভারতীয় তৃণমূল কংগ্রেস |
---|
 |
ਚੇਅਰਪਰਸਨ | ਮਮਤਾ ਬੈਨਰਜੀ |
---|
ਲੋਕ ਸਭਾ ਲੀਡਰ | ਸੁਦੀਪ ਬੰਧੋਪਾਧਿਆ |
---|
ਰਾਜ ਸਭਾ ਲੀਡਰ | ਮੁਕੁਲ ਰਾਏ |
---|
ਸਥਾਪਨਾ | 1 ਜਨਵਰੀ 1998 (1998-01-01) |
---|
ਮੁੱਖ ਦਫ਼ਤਰ | 30B, ਹਰੀਸ਼ ਚੈਟਰਜੀ ਸਟਰੀਟ, ਕੋਲਕਾਤਾ – 700 026 |
---|
ਅਖ਼ਬਾਰ | ਜਾਗੋ ਬੰਗਲਾ (ਬੰਗਾਲੀ) |
---|
ਵਿਦਿਆਰਥੀ ਵਿੰਗ | ਤ੍ਰਿਣਮੂਲ ਛਾਤਰ ਪ੍ਰੀਸ਼ਦ |
---|
ਨੌਜਵਾਨ ਵਿੰਗ | ਸਰਬ ਭਾਰਤੀ ਤ੍ਰਿਣਮੂਲ ਯੁਵਾ |
---|
ਔਰਤ ਵਿੰਗ | ਸਰਬ ਭਾਰਤੀ ਤ੍ਰਿਣਮੂਲ ਮਹਿਲਾ ਕਾਂਗਰਸ |
---|
ਮਜ਼ਦੂਰ ਵਿੰਗ | ਭਾਰਤ ਕੌਮੀ ਟ੍ਰੇਡ ਯੂਨੀਅਨ ਕਾਂਗਰਸ[1] |
---|
ਕਿਸਾਨ ਵਿੰਗ | ਸਰਬ ਭਾਰਤੀ ਤ੍ਰਿਣਮੂਲ ਕਿਸਾਨ ਕਾਂਗਰਸ |
---|
ਵਿਚਾਰਧਾਰਾ | ਲੋਕ ਪੱਖੀ ਜਮਹੂਰੀ ਸਮਾਜਵਾਦ ਧਰਮ ਨਿਰਪੱਖਤਾ |
---|
ਸਿਆਸੀ ਥਾਂ | ਸੈਂਟਰ-ਲੈਫਟ |
---|
ਰੰਗ | ਹਰਾ |
---|
ਈਸੀਆਈ ਦਰਜੀ | ਸੂਬਾਈ ਪਾਰਟੀ[2] |
---|
ਲੋਕ ਸਭਾ ਵਿੱਚ ਸੀਟਾਂ |
|
---|
ਰਾਜ ਸਭਾ ਵਿੱਚ ਸੀਟਾਂ |
|
---|
ਵਿੱਚ ਸੀਟਾਂ |
|
---|
|
aitmc.org |
|
ਬੰਦ ਕਰੋ