ਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀ
From Wikipedia, the free encyclopedia
Remove ads
ਰਾਸ਼ਟਰੀ ਦਲ
ਕ੍ਰ॰ਸੰ॰ | ਚਿੰਨ | ਝੰਡਾ | ਨਾਮ | ਲਘੂ ਰੂਪ | ਸਾਲ | ਪਾਰਟੀ ਪ੍ਰਧਾਨ |
1 | ਦਾਤੀ-ਹਥੌੜਾ | ![]() |
ਭਾਰਤੀ ਕਮਿਊਨਿਸਟ ਪਾਰਟੀ | ਭਾਕਪਾ (ਐਮ) ਦੇ ਅਨੁਸਾਰ, ਮਾਕਪਾ ਦਾ ਨਿਰਮਾਣ ਤਾਸ਼ਕੰਦ ਵਿੱਚ 1920 ਵਿੱਚ ਹੀ ਹੋ ਗਿਆ ਸੀ| 1925 | ਸੁਰਵਰਮ ਸੁਧਾਕਰ ਰੈਡੀ | |
2 | ਦਾਤੀ-ਹਥੌੜਾ | ![]() |
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) | ਭਾਕਪਾ (ਐਮ) | 1964 | ਪ੍ਰਕਾਸ਼ ਕਰਾਤ |
3 | ਹਾਥੀ | ਬਹੁਜਨ ਸਮਾਜ ਪਾਰਟੀ | ਬਸਪਾ | 1984 | ਮਾਇਆਵਤੀ | |
4 | ਕਮਲ ਦਾ ਫੁੱਲ | ਭਾਰਤੀ ਜਨਤਾ ਪਾਰਟੀ | ਭਾਜਪਾ | 1980 | ਰਾਜਨਾਥ ਸਿੰਘ | |
5 | ਹਥ ਪੰਜਾ | 60px|alt= ਹਰੇ, ਚਿੱਟੇ ਔਰ ਸੰਤਰੀ ਰੰਗ ਦੀਆਂ ਖਤਿਜੀ ਪਟੀਆਂ ਵਾਲੀ ਪਿੱਠਭੂਮੀ ਦੇ ਕੇਂਦਰ ਵਿੱਚ ਹਥੇਲੀ ਉਭਰੇ ਹਥ ਦੀ ਤਸਵੀਰ | ਭਾਰਤੀ ਰਾਸ਼ਟਰੀ ਕਾਂਗਰਸ | ਕਾਂਗਰਸ | 1885 | ਸੋਨੀਆ ਗਾਂਧੀ |
6 | ਘੜੀ | ![]() |
ਰਾਸ਼ਟਰਵਾਦੀ ਕਾਂਗਰਸ ਪਾਰਟੀ | ਰਾਕਾਂਪਾ | 1999 | ਸ਼ਰਦ ਪਵਾਰ |
Remove ads
ਖੇਤਰੀ ਦਲ
ਅਗਰ ਚੋਣ ਆਯੋਗ ਕਿਸੇ ਦਲ ਨੂੰ ਇੱਕ ਖੇਤਰੀ ਦਲ ਵਜੋਂ ਮਾਨਤਾ ਦਿੰਦਾ ਹੈ ਤਾਂ ਉਸਨੂੰ ਉਸ ਰਾਜ ਵਿੱਚ ਉਪਯੋਗ ਕਰਨ ਲਈ ਇੱਕ ਵਿਸ਼ੇਸ਼ ਪ੍ਰਤੀਕ ਚਿੰਨ੍ਹ ਅਲਾਟ ਕਰਦਾ ਹੈ। ਇਹ ਸੂਚੀ ਦਸੰਬਰ 2011 ਦੀ ਸਥਿਤੀ ਸਪਸ਼ਟ ਕਰਦੀ ਹੈ।
Remove ads
ਖਤਮ ਹੋ ਚੁੱਕੇ ਸਿਆਸੀ ਦਲ
- ਸ੍ਵਤੰਤਰ ਪਾਰਟੀ
- ਰਾਮਰਾਜ ਪਰਿਸ਼ਦ
- ਸਵਰਾਜ ਪਾਰਟੀ
ਹਵਾਲੇ
Wikiwand - on
Seamless Wikipedia browsing. On steroids.
Remove ads