ਦਿਨ
From Wikipedia, the free encyclopedia
Remove ads
ਦਿਨ ਸਮੇਂ ਦੇ ਮਾਪ ਦੀ ਇੱਕ ਇਕਾਈ ਹੈ। ਪੰਜਾਬੀ ਵਿੱਚ ਇਸ ਲਈ ਫ਼ਾਰਸੀ ਮੂਲ ਦਾ ਸ਼ਬਦ ਰੋਜ਼ ਵੀ ਖਾਸਾ ਪ੍ਰਚਲਿਤ ਹੈ, ਜਿਸ ਤੋਂ ਅੱਗੇ ਰੋਜ਼ਾਨਾ ਬਣਿਆ ਹੈ। ਇਸ ਵਿੱਚ ਚੌਵੀ ਘੰਟੇ ਹੁੰਦੇ ਹਨ। ਇਹ ਉਹ ਸਮਾਂ ਹੈ ਜਿਸ ਦੌਰਾਨ ਧਰਤੀ ਆਪਣੀ ਧੁਰੀ ਦੁਆਲੇ ਇੱਕ ਗੇੜਾ ਪੂਰਾ ਕਰ ਲੈਂਦੀ ਹੈ। ਇਹ ਸੂਰਜੀ ਦਿਨ ਹੁੰਦਾ ਹੈ, ਯਾਨੀ ਮੁਕਾਮੀ ਦੁਪਹਿਰ ਤੋਂ ਅਗਲੀ ਮੁਕਾਮੀ ਦੁਪਹਿਰ ਤੱਕ ਦਾ ਸਮਾਂ।[1][2] ਅਤੇ ਅੱਗੋਂ ਰਾਤ ਅਤੇ ਦਿਨ ਦਾ ਦੋ ਹਿੱਸਿਆਂ ਵਿੱਚ ਇਸ ਦਾ ਜ਼ਿਕਰ ਹੁੰਦਾ ਹੈ। ਮਗਰਲੇ ਅਰਥਾਂ ਵਿੱਚ ਦਿਨ ਦਾ ਮਤਲਬ ਕਿਸੇ ਨਿਸਚਿਤ ਜਗ੍ਹਾ ਤੇ ਸੂਰਜ ਦੀ ਰੋਸ਼ਨੀ ਦੇ ਹੋਣ ਵਾਲੇ ਪੱਖ ਤੋਂ ਹੈ।
Remove ads
ਹੋਰ ਬੋਲੀਆਂ ਵਿੱਚ
24 ਘੰਟੇ ਲਈ ਸ਼ਬਦ ਵਿਚਕਾਰਲੇ ਕਾਲਮ ਵਿੱਚ ਵਿਖਾਏ ਗਏ ਹਨ। ਰਾਤ ਦੇ ਉਲਟ ਦਿਨ ਦੇ ਅਰਥ ਵਿਚ, ਦਿਨ ਲਈ ਸ਼ਬਦ ਤੁਲਨਾ ਦੇ ਮਕਸਦ ਲਈ ਸਿਰੇ ਸੱਜੇ ਪਾਸੇ ਦੇ ਕਾਲਮ ਵਿੱਚ ਸੂਚੀਬੱਧ ਹੈ:
Remove ads
Wikiwand - on
Seamless Wikipedia browsing. On steroids.
Remove ads