ਧਾਨੀ (ਰਾਗ)
From Wikipedia, the free encyclopedia
Remove ads
ਰਾਗ ਧਾਨੀ ਦਾ ਪਰਿਚੈ :-
ਸੁਰ | ਰਿਸ਼ਭ ਤੇ ਧੈਵਤ ਵਰਜਿਤ
ਗੰਧਾਰ ਤੇ ਰਿਸ਼ਭ ਕੋਮਲ ਬਾਕੀ ਸਾਰੇ ਸੁਰ ਸ਼ੁੱਧ |
ਜਾਤੀ | ਔਡਵ-ਔਡਵ |
ਥਾਟ | ਕਾਫੀ |
ਵਾਦੀ | ਗੰਧਾਰ (ਗ) |
ਸੰਵਾਦੀ | ਨਿਸ਼ਾਦ (ਨੀ) |
ਸਮਾਂ | ਕਿਸੇ ਵੇਲੇ ਵੀ ਗਾਇਆ-ਵਜਾਇਆ ਜਾਂਦਾ ਹੈ |
ਠੇਹਿਰਾਵ ਦੇ ਸੁਰ | ਗ ; ਨੀ |
ਮੁੱਖ ਅੰਗ | ਨੀ(ਮੰਦਰ) ਸ ਗ ; ਸ ਗ ਮ ਪ ਗ ; ਨੀ ਪ ਗ ਸ ; |
ਆਰੋਹ | ਸ ਗ ਮ ਪ ਨੀ ਸੰ |
ਅਵਰੋਹ | ਸੰ ਨੀ ਪ ਮ ਗ ਸ |
![]() | ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਰਾਗ ਧਾਨੀ ਦੀ ਵਿਸ਼ੇਸ਼ਤਾ:-
- ਰਾਗ ਧਾਨੀ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਵਿੱਚ ਇੱਕ ਪੈਂਟਾਟੋਨਿਕ ਰਾਗ ਹੈ।
- ਰਾਗ ਧਾਨੀ ਇੱਕ ਚੰਚਲ ਸੁਭਾ ਵਾਲਾ ਤੇ ਜੋਸ਼ੀਲਾ ਰਾਗ ਹੈ।
- ਰਾਗ ਧਾਨੀ ਵਿੱਚ ਗੰਧਾਰ ਤੇ ਨਿਸ਼ਾਦ ਬਹੁਤ ਹੀ ਮਹੱਤਵਪੂਰਨ ਸੁਰ ਹੁੰਦੇ ਹਨ।
- ਕੁੱਝ ਸੰਗੀਤ ਵਿਦਵਾਨ ਰਾਗ ਧਾਨੀ ਦੀ ਸੁੰਦਰਤਾ ਵਧਾਉਣ ਲਈ ਇਸ ਦਾ ਪ੍ਰਦਰਸ਼ਨ ਕਰਦੇ ਵਕ਼ਤ ਤਾਰ ਸਪਤਕ ਵਿੱਚ ਰਿਸ਼ਭ ਦੀ ਵਰਤੋਂ ਕਰਦੇ ਹਨ
- ਕੁੱਝ ਸੰਗੀਤ ਵਿਦਵਾਨ ਰਾਗ ਧਾਨੀ ਦੇ ਗਾਉਣ-ਵਜਾਉਣ ਦਾ ਸਮਾਂ ਰਾਤ ਦਾ ਤੀਜਾ ਪਹਿਰ ਮੰਨਦੇ ਹਨ ਪਰ ਜ਼ਿਆਦਾਤਰ ਇਸ ਰਾਗ ਨੂੰ ਕਿਸੇ ਵੇਲੇ ਵੀ ਗਾ- ਵਜਾ ਲਿਆ ਜਾਂਦਾ ਹੈ।
- ਰਾਗ ਧਾਨੀ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਵਿੱਚ ਇੱਕ ਪੈਂਟਾਟੋਨਿਕ ਰਾਗ ਹੈ। ਇਹ ਇੱਕ ਜੋਸ਼ੀਲਾ ਰਾਗ ਹੈ ਜਿਸ ਨੂੰ ਅਕਸਰ ਭੀਮਪਾਲਸੀ ਨੋਟਸ, ਧਾ ਅਤੇ ਰੇ ਤੋਂ ਬਿਨਾਂ ਵਰਣਿਤ ਕੀਤਾ ਜਾਂਦਾ ਹੈ। ਹਾਲਾਂਕਿ ਇਸਦਾ ਆਪਣਾ ਵੱਖਰਾ ਗੁਣ ਹੈ। ਰਾਗ ਧਾਨੀ ਨੂੰ ਪ੍ਰਸਿੱਧ ਸੰਗੀਤ ਵਿੱਚ ਅਕਸਰ ਸੁਣਿਆ ਜਾਂਦਾ ਹੈ। ਇਸ ਰਾਗ ਨੂੰ ਰਾਗ ਮਲਕੌਂਸ ਦਾ ਰੋਮਾਂਟਿਕ ਰੂਪ ਵੀ ਕਿਹਾ ਜਾਂਦਾ ਹੈ। ਇਹ ਮਾਲਕੌਂਸ ਵਰਗਾ ਰਾਗ ਹੈ, ਸਿਵਾਏ ਇਸ ਦੇ ਕਿ ਇਸ ਰਾਗ ਵਿੱਚ ਅਰੋਹ ਅਤੇ ਅਵਰੋਹ ਵਿੱਚ ਕੋਮਲ ਧੈਵਤ ਨੂੰ ਪੰਚਮ ਨਾਲ ਬਦਲਿਆ ਗਿਆ ਹੈ [3]।
- ਰਾਗ ਧਾਨੀ ਦਾ ਸਰੂਪ ਹੇਠ ਲਿਖੇ ਅਨੁਸਾਰ ਹੁੰਦਾ ਹੈ:-
- ਸ ਨੀ(ਮੰਦਰ) ਪ(ਮੰਦਰ) ; ਨੀ(ਮੰਦਰ) ਸ ; ਸ ਗ ਮ ਗ ;ਸ ; ਗ ;ਮ ਪ ਗ ; ਗ; ਮ ਨੀ ਮ ਨੀ ਪ ਗ ਮ ਗ ;ਮ ਪ ਗ ਮ ਗ ਸ ;ਗ ਮ ਪ ਸੰ ਨੀ ਸੰ ; ਨੀ ਸੰ ਗੰ ਸੰ ; ਗੰ ਨੀ ਸੰ ; ਪ ਸੰ ਪ ਨੀ ਪ ; ਨੀ ਪ ਗ ਮ ਗ ; ਗ ਮ ਪ ਗ ਸ ; ਗ ਨੀ ਸ ਗ ਗ ਸ
ਰਾਗ ਧਾਨੀ ਵਿੱਚ ਪੰਡਿਤ ਸੀ ਆਰ ਵਿਆਸ ਦੁਆਰਾ ਰਚੀ ਇਸ ਰਾਗ ਵਿੱਚ ਇੱਕ ਪ੍ਰਸਿੱਧ ਬੰਦੀਸ਼ ਹੈ:- "ਹੇ ਮਨਵਾ ਤੁਮ ਨਾ ਜਾਨੇ
ਰਾਗ ਧਾਨੀ ਵਿੱਚ ਹਿੰਦੀ ਫ਼ਿਲਮੀ ਗੀਤ:-
Remove ads
ਹਵਾਲੇ
ਰਾਗ ਧਨੀ ਵਿੱਚ ਹਿੰਦੀ ਫਿਲਮੀ ਗੀਤ
ਭਾਸ਼ਾਃ ਹਿੰਦੀ
Remove ads
Wikiwand - on
Seamless Wikipedia browsing. On steroids.
Remove ads