ਨਗਾਰਨੋ-ਕਰਬਾਖ਼ ਗਣਰਾਜ
From Wikipedia, the free encyclopedia
Remove ads
ਨਗਾਰਨੋ-ਕਰਬਾਖ਼, ਅਧਿਕਾਰਕ ਤੌਰ ਉੱਤੇ ਨਗਾਰਨੋ-ਕਾਰਾਬਾਖ ਗਣਰਾਜ (NKR; ਅਰਮੀਨੀਆਈ: Լեռնային Ղարաբաղի Հանրապետություն ਲਰਨਾਈਨ ਘਰਬਾਗ਼ੀ ਹਨਰਾਪਤੂਤ’ਯੁਨ) ਜਾਂ ਅਰਤਸਾਖ ਗਣਰਾਜ (ਅਰਮੀਨੀਆਈ: Արցախի Հանրապետություն ਅਰਤਸ'ਖ਼ੀ ਹਨਰਾਪਤੂਤ’ਯੁਨ),[5] ਦੱਖਣੀ ਕਾਕਸਸ ਵਿੱਚ ਇੱਕ ਗਣਰਾਜ ਹੈ ਜੋ ਸਿਰਫ਼ ਤਿੰਨ ਗ਼ੈਰ-ਸੰਯੁਕਤ ਰਾਸ਼ਟਰ ਮੈਂਬਰਾਂ ਵੱਲੋਂ ਮਾਨਤਾ-ਪ੍ਰਾਪਤ ਹੈ।[6] ਇਸ ਗਣਰਾਜ, ਜਿਸ ਨੂੰ ਅਜ਼ਰਬਾਈਜਾਨ ਦਾ ਹਿੱਸਾ ਮੰਨਿਆ ਜਾਂਦਾ ਹੈ, ਵਿੱਚ ਪੂਰਵਲਾ ਨਗਾਰਨੋ-ਕਾਰਾਬਾਖ ਓਬਲਾਸਤ ਅਤੇ ਨੇੜਲੇ ਇਲਾਕੇ ਸ਼ਾਮਲ ਹਨ ਜਿਸ ਕਰ ਕੇ ਇਸ ਦੀਆਂ ਸਰਹੱਦਾਂ ਪੱਛਮ ਵੱਲ ਅਰਮੀਨੀਆ ਅਤੇ ਦੱਖਣ ਵੱਲ ਇਰਾਨ ਨਾਲ਼ ਲੱਗਦੀਆਂ ਹਨ।[7]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads