ਨਰਾਇਣ ਦੱਤ ਤਿਵਾਰੀ (18 ਅਕਤੂਬਰ 1925 - 18 ਅਕਤੂਬਰ 2018) ਇੱਕ ਭਾਰਤੀ ਸਿਆਸਤਦਾਨ ਸਨ। ਉਹ ਭਾਰਤੀ ਰਾਸ਼ਟਰੀ ਕਾਂਗਰਸ ਨਾਲ ਸਬੰਧ ਰੱਖਦੇ ਸਨ। ਉਹ ਤਿੰਨ ਵਾਰ ਯੂਪੀ ਦੇ ਮੁੱਖ ਮੰਤਰੀ (1976–77, 1984–85, 1988–89) ਰਹੇ ਅਤੇ ਇੱਕ ਵਾਰ ਉੱਤਰਾਖੰਡ ਦੇ (2002–2007)। 1986–1987 ਦੌਰਾਨ ਉਹਨਾਂ ਨੇ ਰਾਜੀਵ ਗਾਂਧੀ ਦੀ ਸਰਕਾਰ ਵਿੱਚ ਵਿਦੇਸ਼ ਮੰਤਰੀ ਦਾ ਅਹੁਦਾ ਵੀ ਸੰਭਾਲਿਆ। ਉਹ 2007 ਤੋਂ 2009 ਦੌਰਾਨ ਆਂਧਰਾ ਪ੍ਰਦੇਸ਼ ਦੇ ਗਵਰਨਰ ਵੀ ਰਹੇ।[1]
 ਵਿਸ਼ੇਸ਼ ਤੱਥ ਨਰਾਇਣ ਦੱਤ ਤਿਵਾਰੀ, 21ਵੇਂ ਆਂਧਰਾ ਪ੍ਰਦੇਸ਼ ਦਾ ਗਵਰਨਰ ...
| ਨਰਾਇਣ ਦੱਤ ਤਿਵਾਰੀ | 
|---|
|  | 
|
| ਦਫ਼ਤਰ ਵਿੱਚ 22 ਅਗਸਤ 2007 – 26 ਦਸੰਬਰ 2009
 | 
| ਤੋਂ ਪਹਿਲਾਂ | ਰਾਮੇਸ਼ਵਰ ਠਾਕੁਰ | 
|---|
| ਤੋਂ ਬਾਅਦ | E. S. L. Narasimhan | 
|---|
|
| ਦਫ਼ਤਰ ਵਿੱਚ 2 ਮਾਰਚ 2002 – 7 ਮਾਰਚ 2007
 | 
| ਤੋਂ ਪਹਿਲਾਂ | ਭਗਤ ਸਿੰਘ ਕੋਸ਼ਿਆਰੀ | 
|---|
| ਤੋਂ ਬਾਅਦ | ਭੁਵਨ ਚੰਦਰ ਖੰਡੂਰੀ | 
|---|
| ਦਫ਼ਤਰ ਵਿੱਚ 25 ਜੁਲਾਈ 1987 – 25 ਜੂਨ 1988
 | 
| ਤੋਂ ਪਹਿਲਾਂ | ਪੰਜਾਲਾ ਸ਼ਿਵ ਸ਼ੰਕਰ | 
|---|
| ਤੋਂ ਬਾਅਦ | ਰਾਜੀਵ ਗਾਂਧੀ | 
|---|
|
| ਦਫ਼ਤਰ ਵਿੱਚ 22 ਅਕਤੂਬਰ 1986 – 25 ਜੁਲਾਈ 1987
 | 
| ਤੋਂ ਪਹਿਲਾਂ | ਰਾਜੀਵ ਗਾਂਧੀ | 
|---|
| ਤੋਂ ਬਾਅਦ | Shankarrao Chavan | 
|---|
|
| ਦਫ਼ਤਰ ਵਿੱਚ 25 ਜੂਨ 1988 – 5 ਦਸੰਬਰ 1989
 | 
| ਦਫ਼ਤਰ ਵਿੱਚ 3 ਅਗਸਤ 1984 – 24 ਸਤੰਬਰ 1985
 | 
| ਦਫ਼ਤਰ ਵਿੱਚ 21 ਜਨਵਰੀ 1976 – 30 ਅਪ੍ਰੈਲ 1977
 | 
|  | 
|
| ਜਨਮ | (1925-10-18)18 ਅਕਤੂਬਰ 1925 ਬਾਲੂਤੀ,  ਸੰਯੁਕਤ ਸੂਬੇ,  ਬਰਤਾਨਵੀ ਭਾਰਤ
 (ਹੁਣ ਨੈਨੀਤਾਲ ਜ਼ਿਲ੍ਹਾ, ਉੱਤਰਾਖੰਡ)
 | 
|---|
| ਮੌਤ | 18 ਅਕਤੂਬਰ 2018(2018-10-18) (ਉਮਰ 93) ਦਿੱਲੀ, ਭਾਰਤ
 | 
|---|
| ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ | 
|---|
| ਜੀਵਨ ਸਾਥੀ | (her death)Sushila Tiwari (ਵਿ. 1954– 1993)
 Dr. Ujjwala Tiwari  (ਵਿ. ) | 
|---|
| ਰਿਹਾਇਸ਼ | ਦੇਹਰਾਦੂਨ, ਉੱਤਰਾਖੰਡ | 
|---|
| ਅਲਮਾ ਮਾਤਰ | ਅਲਾਹਾਬਾਦ ਯੂਨੀਵਰਸਿਟੀ | 
|---|
|  | 
ਬੰਦ ਕਰੋ