ਚਾਡ

From Wikipedia, the free encyclopedia

ਚਾਡ
Remove ads

ਚਾਡ (Arabic: تشاد,ਚਾਦ; ਫ਼ਰਾਂਸੀਸੀ: Tchad), ਅਧਿਕਾਰਕ ਤੌਰ ਉੱਤੇ ਚਾਡ ਦਾ ਗਣਰਾਜ, ਮੱਧ ਅਫ਼ਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ। ਇਸ ਦੀਆਂ ਹੱਦਾਂ ਉੱਤਰ ਵੱਲ ਲੀਬੀਆ, ਪੂਰਬ ਵੱਲ ਸੂਡਾਨ, ਦੱਖਣ ਵੱਲ ਮੱਧ ਅਫ਼ਰੀਕੀ ਗਣਰਾਜ, ਦੱਖਣ-ਪੱਛਮ ਵੱਲ ਕੈਮਰੂਨ ਅਤੇ ਨਾਈਜੀਰੀਆ ਅਤੇ ਪੱਛਮ ਵੱਲ ਨਾਈਜਰ ਨਾਲ ਲੱਗਦੀਆਂ ਹਨ।

Thumb
ਚਡਿਅਨ ਲੋਕ ਨਾਚ
ਵਿਸ਼ੇਸ਼ ਤੱਥ ਚਾਡ ਦਾ ਗਣਰਾਜRépublique du Tchadجمهورية تشادਜਮਹੂਰੀਅਤ ਚਾਦ, ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
Remove ads

ਖੇਤਰ, ਵਿਭਾਗ ਅਤੇ ਜ਼ਿਲ੍ਹੇ

Thumb
ਚਾਡ ਦੇ ਖੇਤਰ
Thumb
1971 ਵਿੱਚ ਬੋਲ। ਬੋਲ ਲੈਕ ਖੇਤਰ ਵਿੱਚ ਚਾਡ ਝੀਲ ਦੇ ਕੋਲ ਸਥਿਤ ਹੈ।

ਚਾਡ ਦੇ ਖੇਤਰ ਹਨ:[3]

  1. ਬਥ
  2. ਚਰੀ-ਬਗੀਰਮੀ
  3. ਹਜੇਰ-ਲਮੀਸ
  4. ਵਦੀ ਫ਼ੀਰ
  5. ਬਹਰ ਅਲ ਗਜ਼ੇਲ
  6. ਬੋਰਕੂ
  7. ਏਨੇਦੀ
  8. ਗੇਰਾ
  9. ਕਨੇਮ
  10. ਲੈਕ
  11. ਪੱਛਮੀ ਲੋਗੋਨ
  1. ਪੂਰਬੀ ਲੋਗੋਨ
  2. ਮੰਦੂਲ
  3. ਪੂਰਬੀ ਮਾਇਓ-ਕੱਬੀ
  4. ਪੱਛਮੀ ਮਾਇਓ-ਕੱਬੀ
  5. ਮੋਏਨ-ਚਰੀ
  6. ਊਦਾਈ
  7. ਸਲਾਮਤ
  8. ਸਿਲਾ
  9. ਤਾਂਜਿਲੇ
  10. ਤ੍ਰਿਬੇਸਤੀ
  11. ਅੰ'ਜਮੇਨਾ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads