ਪੈੱਨਸਿਲਵੇਨੀਆ (), ਅਧਿਕਾਰਕ ਤੌਰ ਉੱਤੇ ਪੈੱਨਸਿਲਵੇਨੀਆ ਦਾ ਰਾਸ਼ਟਰਮੰਡਲ, ਸੰਯੁਕਤ ਰਾਜ ਦੇ ਉੱਤਰ-ਪੂਰਬੀ, ਮੱਧ-ਅੰਧ ਅਤੇ ਮਹਾਨ ਝੀਲਾਂ ਖੇਤਰਾਂ ਵਿੱਚ ਸਥਿਤ ਇੱਕ ਰਾਜ ਹੈ। ਇਸ ਦੀਆਂ ਹੱਦਾਂ ਦੱਖਣ-ਪੂਰਬ ਵੱਲ ਡੈਲਾਵੇਅਰ, ਦੱਖਣ ਵੱਲ ਮੈਰੀਲੈਂਡ, ਦੱਖਣ-ਪੱਛਮ ਵੱਲ ਪੱਛਮੀ ਵਰਜਿਨੀਆ, ਪੱਛਮ ਵੱਲ ਓਹਾਇਓ, ਉੱਤਰ-ਪੱਛਮ ਵੱਲ ਈਰੀ ਝੀਲ ਅਤੇ ਓਂਟਾਰੀਓ, ਕੈਨੇਡਾ, ਉੱਤਰ ਵੱਲ ਨਿਊ ਯਾਰਕ ਅਤੇ ਪੂਰਬ ਵੱਲ ਨਿਊ ਜਰਸੀ ਨਾਲ਼ ਲੱਗਦੀਆਂ ਹਨ। ਇਸ ਦੇ ਮੱਧ ਵਿੱਚੋਂ ਐਪਲੇਸ਼ਨ ਪਹਾੜ ਗੁਜ਼ਰਦੇ ਹਨ।
ਵਿਸ਼ੇਸ਼ ਤੱਥ
ਪੈੱਨਸਿਲਵੇਨੀਆ ਦਾ ਰਾਸ਼ਟਰਮੰਡਲ Commonwealth of Pennsylvania |
 |
 |
ਝੰਡਾ |
ਮੋਹਰ |
|
ਉੱਪ-ਨਾਂ: ਮੂਲ ਸਿਧਾਂਤ ਰਾਜ; ਡੰਮੀ ਤੋਪ ਰਾਜ; ਕੋਲਾ ਰਾਜ; ਤੇਲ ਰਾਜ; ਅਜ਼ਾਦੀ ਦਾ ਰਾਜ |
ਮਾਟੋ: Virtue, Liberty and Independence ਸਦਾਚਾਰ, ਖ਼ਲਾਸੀ ਅਤੇ ਅਜ਼ਾਦੀ |
Map of the United States with ਪੈੱਨਸਿਲਵੇਨੀਆ highlighted |
ਦਫ਼ਤਰੀ ਭਾਸ਼ਾਵਾਂ |
ਕੋਈ ਨਹੀਂ (ਅੰਗਰੇਜ਼ੀ, ਯਥਾਰਥ) |
ਬੋਲੀਆਂ |
ਅੰਗਰੇਜ਼ੀ 90.1% ਸਪੇਨੀ 4.1% ਹੋਰ 5.8%[1] |
ਵਸਨੀਕੀ ਨਾਂ | ਪੈੱਨਸਿਲਵੇਨੀਆਈ |
ਰਾਜਧਾਨੀ | ਹੈਰਿਸਬਰਗ |
ਸਭ ਤੋਂ ਵੱਡਾ ਸ਼ਹਿਰ | ਫ਼ਿਲਾਡੇਲਫ਼ੀਆ |
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ | ਡੈਲਾਵੇਅਰ ਘਾਟੀ |
ਰਕਬਾ | ਸੰਯੁਕਤ ਰਾਜ ਵਿੱਚ 33ਵਾਂ ਦਰਜਾ |
- ਕੁੱਲ | 46,055 sq mi (119,283 ਕਿ.ਮੀ.੨) |
- ਚੁੜਾਈ | 280 ਮੀਲ (455 ਕਿ.ਮੀ.) |
- ਲੰਬਾਈ | 160 ਮੀਲ (255 ਕਿ.ਮੀ.) |
- % ਪਾਣੀ | 2.7 |
- ਵਿਥਕਾਰ | 39° 43′ to 42° 16′ N |
- ਲੰਬਕਾਰ | 74° 41′ to 80° 31′ W |
ਅਬਾਦੀ | ਸੰਯੁਕਤ ਰਾਜ ਵਿੱਚ 6ਵਾਂ ਦਰਜਾ |
- ਕੁੱਲ | 12,763,536 (2012 ਦਾ ਅੰਦਾਜ਼ਾ)[2] |
- ਘਣਤਾ | 284/sq mi (110/km2) ਸੰਯੁਕਤ ਰਾਜ ਵਿੱਚ 9ਵਾਂ ਦਰਜਾ |
- ਮੱਧਵਰਤੀ ਘਰੇਲੂ ਆਮਦਨ | US$48,562 (26ਵਾਂ) |
ਉਚਾਈ | |
- ਸਭ ਤੋਂ ਉੱਚੀ ਥਾਂ |
ਮਾਊਂਟ ਡੇਵਿਸ[3][4] 3,213 ft (979 m) |
- ਔਸਤ | 1,100 ft (340 m) |
- ਸਭ ਤੋਂ ਨੀਵੀਂ ਥਾਂ | ਡੈਲਾਵੇਅਰ ਸਰਹੱਦ ਉੱਤੇ ਡੈਲਾਵੇਅਰ ਦਰਿਆ[3] sea level |
ਸੰਘ ਵਿੱਚ ਪ੍ਰਵੇਸ਼ |
12 ਦਸੰਬਰ 1787 (ਦੂਜਾ) |
ਰਾਜਪਾਲ | ਟਾਮ ਕਾਰਬੈਟ (ਗ) |
ਲੈਫਟੀਨੈਂਟ ਰਾਜਪਾਲ | ਜਿਮ ਕੌਲੀ (ਗ) |
ਵਿਧਾਨ ਸਭਾ | ਸਧਾਰਨ ਸਭਾ |
- ਉਤਲਾ ਸਦਨ | ਰਾਜ ਸੈਨੇਟ |
- ਹੇਠਲਾ ਸਦਨ | ਪ੍ਰਤੀਨਿਧੀਆਂ ਦ ਸਦਨ |
ਸੰਯੁਕਤ ਰਾਜ ਸੈਨੇਟਰ | ਬਾਬ ਕੇਸੀ, ਜੂਨੀਅਰ (ਲੋ) ਪੈਟ ਟੂਮੀ (ਗ) |
ਸੰਯੁਕਤ ਰਾਜ ਸਦਨ ਵਫ਼ਦ | 13 ਗਣਤੰਤਰੀ, 5 ਲੋਕਤੰਤਰੀ (list) |
ਸਮਾਂ ਜੋਨ |
ਪੂਰਬੀ: UTC-5/-4 |
ਛੋਟੇ ਰੂਪ |
PA Pa. or Penna. US-PA |
ਵੈੱਬਸਾਈਟ | www.pa.gov |
ਬੰਦ ਕਰੋ