ਨਿਊ ਜਰਸੀ

From Wikipedia, the free encyclopedia

ਨਿਊ ਜਰਸੀ
Remove ads

ਨਿਊ ਜਰਸੀ (/n ˈɜːrzi/ ( ਸੁਣੋ)) ਸੰਯੁਕਤ ਰਾਜ ਦੇ ਮੱਧ ਅੰਧ ਖੇਤਰ ਅਤੇ ਉੱਤਰ-ਪੂਰਬੀ ਖੇਤਰ ਵਿੱਚ ਸਥਿਤ ਇੱਕ ਰਾਜ ਹੈ। ਇਸ ਦੀਆਂ ਹੱਦਾਂ ਉੱਤਰ ਅਤੇ ਪੂਰਬ ਵੱਲ ਨਿਊ ਯਾਰਕ ਰਾਜ, ਦੱਖਣ ਅਤੇ ਦੱਖਣ-ਪੂਰਬ ਵੱਲ ਅੰਧ ਮਹਾਂਸਾਗਰ, ਪੱਛਮ ਵੱਲ ਪੈੱਨਸਿਲਵਾਨੀਆ ਅਤੇ ਦੱਖਣ-ਪੱਛਮ ਵੱਲ ਡੇਲਾਵੇਅਰ ਨਾਲ਼ ਲੱਗਦੀਆਂ ਹਨ। ਇਹ 2011 ਵਿੱਚ ਮੱਧਵਰਤੀ ਘਰੇਲੂ ਆਮਦਨ ਪੱਖੋਂ ਤੀਜਾ ਸਭ ਤੋਂ ਵੱਧ ਅਮੀਰ ਅਮਰੀਕੀ ਰਾਜ ਹੈ।[8]

Thumb
ਮਿਲਬਰਨ, ਐਸਕਸ ਕਾਊਂਟੀ ਵਿੱਚ ਦੱਖਣੀ ਪਹਾੜ ਰਾਖਵਾਂਕਰਨ
ਵਿਸ਼ੇਸ਼ ਤੱਥ
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads