ਨਿਊ ਬਰੰਸਵਿਕ (ਫ਼ਰਾਂਸੀਸੀ: Nouveau-Brunswick; ਉਚਾਰਨ: [nu.vo.bʁœn.swik], ਕੇਬੈਕ ਫ਼ਰਾਂਸੀਸੀ ਉੱਚਾਰਨ: [nu.vo.bʁɔn.zwɪk] (
ਸੁਣੋ)) ਕੈਨੇਡਾ ਦੇ ਤਿੰਨ ਸਮੁੰਦਰੀ ਸੂਬਿਆਂ ਵਿੱਚੋਂ ਇੱਕ ਹੈ ਅਤੇ ਇਸ ਸੰਘ ਦਾ ਇੱਕੋ-ਇੱਕ ਸੰਵਿਧਾਨਕ ਦੁਭਾਸ਼ੀਆ (ਅੰਗਰੇਜ਼ੀ-ਫ਼ਰਾਂਸੀਸੀ) ਸੂਬਾ ਹੈ।[6] ਫ਼ਰੈਕਡਰਿਕਟਨ ਇਹਦੀ ਰਾਜਧਾਨੀ ਅਤੇ ਸੇਂਟ ਜਾਨ ਸਭ ਤੋਂ ਵੱਡਾ ਸ਼ਹਿਰ ਹੈ। 2011 ਵਿੱਚ ਇਹਦੀ ਅਬਾਦੀ 751,171 ਮੰਨੀ ਗਈ ਸੀ ਜਿਸ ਵਿੱਚੋਂ ਬਹੁਤੀ ਅੰਗਰੇਜ਼ੀ-ਭਾਸ਼ੀ ਹੈ ਪਰ ਇੱਥੇ ਫ਼ਰਾਂਸੀਸੀ-ਭਾਸ਼ੀ ਘੱਟ-ਗਿਣਤੀ ਭਾਈਚਾਰਾ ਵੀ ਕਾਫ਼ੀ ਵੱਡਾ (ਲਗਭਗ 33%) ਹੈ।
ਵਿਸ਼ੇਸ਼ ਤੱਥ ਰਾਜਧਾਨੀ, ਸਭ ਤੋਂ ਵੱਡਾ ਸ਼ਹਿਰ ...
ਨਿਊ ਬਰੰਸਵਿਕ Nouveau-Brunswick |
 |  |
ਝੰਡਾ | ਕੁਲ-ਚਿੰਨ੍ਹ |
|
ਮਾਟੋ: ਲਾਤੀਨੀ: [Spem reduxit] Error: {{Lang}}: text has italic markup (help) ("ਉਮੀਦ ਬਹਾਲ") |
 |
ਰਾਜਧਾਨੀ |
ਫ਼ਰੈਡਰਿਕਟਨ |
ਸਭ ਤੋਂ ਵੱਡਾ ਸ਼ਹਿਰ |
ਸੇਂਟ ਜਾਨ[1] |
ਸਭ ਤੋਂ ਵੱਡਾ ਮਹਾਂਨਗਰ |
ਵਡੇਰਾ ਮਾਂਕਟਨ[2] |
ਅਧਿਕਾਰਕ ਭਾਸ਼ਾਵਾਂ |
ਅੰਗਰੇਜ਼ੀ, ਫ਼ਰਾਂਸੀਸੀ |
ਵਾਸੀ ਸੂਚਕ |
ਨਿਊ ਬਰੰਸਵਿਕੀ; ਵਿਕਰ (ਬੋਲਚਾਲੀ)[3] |
ਸਰਕਾਰ |
|
ਕਿਸਮ |
ਸੰਵਿਧਾਨਕ ਬਾਦਸ਼ਾਹੀ |
ਲੈਫਟੀਨੈਂਟ ਗਵਰਨਰ |
ਗਰੇਡਨ ਨਿਕੋਲਾਸ |
ਮੁਖੀ |
ਡੇਵਿਡ ਐਲਵਰਡ (PC) |
ਵਿਧਾਨ ਸਭਾ |
ਨਿਊ ਬਰੰਸਵਿਕ ਦੀ ਵਿਧਾਨ ਸਭਾ |
ਸੰਘੀ ਪ੍ਰਤੀਨਿਧਤਾ |
(ਕੈਨੇਡੀਆਈ ਸੰਸਦ ਵਿੱਚ) |
ਸਦਨ ਦੀਆਂ ਸੀਟਾਂ |
10 of 308 (3.2%) |
ਸੈਨੇਟ ਦੀਆਂ ਸੀਟਾਂ |
10 of 105 (9.5%) |
ਮਹਾਂਸੰਘ |
1 ਜੁਲਾਈ 1867 (ਪਹਿਲਾ, ਓਂ., ਕੇ., ਨੋ.ਸ. ਸਮੇਤ) |
ਖੇਤਰਫਲ |
11ਵਾਂ ਦਰਜਾ |
ਕੁੱਲ |
72,908 km2 (28,150 sq mi) |
ਥਲ |
71,450 km2 (27,590 sq mi) |
ਜਲ (%) |
1,458 km2 (563 sq mi) (2%) |
ਕੈਨੇਡਾ ਦਾ ਪ੍ਰਤੀਸ਼ਤ |
0.7% of 9,984,670 km2 |
ਅਬਾਦੀ |
8ਵਾਂ ਦਰਜਾ |
ਕੁੱਲ (2011) |
7,51,171 [4] |
ਘਣਤਾ (2011) |
10.51/km2 (27.2/sq mi) |
GDP |
8ਵਾਂ ਦਰਜਾ |
ਕੁੱਲ (2009) |
$27.497 ਬਿਲੀਅਨ[5] |
ਪ੍ਰਤੀ ਵਿਅਕਤੀ |
C$33,664 (12ਵਾਂ) |
ਛੋਟੇ ਰੂਪ |
|
ਡਾਕ-ਸਬੰਧੀ |
NB |
ISO 3166-2 |
CA-NB |
ਸਮਾਂ ਜੋਨ |
UTC-4 |
ਡਾਕ ਕੋਡ ਅਗੇਤਰ |
E |
ਫੁੱਲ |
ਜਾਮਨੀ ਵੈਂਗਣੀ |
ਦਰਖ਼ਤ |
ਬਲਸਾਮ ਕੇਲੋਂ |
ਪੰਛੀ |
ਕਾਲੀ ਟੋਪੀ ਵਾਲੀ ਚਿਕਾਡੀ |
ਵੈੱਬਸਾਈਟ |
www.gnb.ca |
ਇਹਨਾਂ ਦਰਜਿਆਂ ਵਿੱਚ ਸਾਰੇ ਕੈਨੇਡੀਆਈ ਸੂਬੇ ਅਤੇ ਰਾਜਖੇਤਰ ਸ਼ਾਮਲ ਹਨ |
ਬੰਦ ਕਰੋ
ਨਿਊ ਬਰੰਸਵਿਕ