ਨਿੱਕਾ ਜ਼ੈਲਦਾਰ
From Wikipedia, the free encyclopedia
Remove ads
ਨਿੱਕਾ ਜ਼ੈਲਦਾਰ 2016 ਵਰ੍ਹੇ ਦੀ ਇੱਕ ਪੰਜਾਬੀ ਫਿਲਮ ਹੈ। ਇਸਦੇ ਨਿਰਦੇਸ਼ਕ ਸਿਮਰਜੀਤ ਸਿੰਘ ਅਤੇ ਲੇਖਕ ਜਗਦੀਪ ਸਿੱਧੂ ਹਨ। ਇਸ ਵਿੱਚ ਮੁੱਖ ਕਿਰਦਾਰ ਵਜੋਂ ਐਮੀ ਵਿਰਕ ਅਤੇ ਸੋਨਮ ਬਾਜਵਾ ਹਨ। ਇਹ ਫਿਲਮ ਪੂਰੇ ਵਿਸ਼ਵ ਵਿੱਚ 30 ਸਿਤੰਬਰ 2016 ਨੂੰ ਰਿਲੀਜ਼ ਹੋਈ।[1]
Remove ads
ਕਾਸਟ
- ਐਮੀ ਵਿਰਕ (ਨਿੱਕਾ)
- ਸੋਨਮ ਬਾਜਵਾ
- ਕਰਮਜੀਤ ਅਨਮੋਲ
- ਨਿਰਮਲ ਰਿਸ਼ੀ (ਨਿੱਕੇ ਦੀ ਮਾਂ)
- ਸੋਨੀਆ ਕੌਰ
- ਗੁਰਮੀਤ ਸਾਜਨ
- ਕਿਸ਼ੋਰ ਸ਼ਰਮਾ
- ਪਰਮਿੰਦਰ ਗਿੱਲ ਬਰਨਾਲਾ
- ਨਿਸ਼ਾ ਬਾਨੋ (ਸ਼ਾਂਤੀ)
ਗੀਤ ਸੂਚੀ
ਟ੍ਰੇਲਰ
ਫਿਲਮ ਦਾ ਟ੍ਰੇਲਰ 8 ਸਿਤੰਬਰ 2016 ਨੂੰ ਯੂਟਿਊਬ ਉੱਪਰ ਪਾ ਦਿੱਤਾ ਗਿਆ ਸੀ।[2]
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads