ਨੀਲਮ ਸੰਜੀਵ ਰੈੱਡੀ

ਭਾਰਤ ਦੇ 6ਵੇਂ ਰਾਸ਼ਟਰਪਤੀ (1913-1996) From Wikipedia, the free encyclopedia

ਨੀਲਮ ਸੰਜੀਵ ਰੈੱਡੀ
Remove ads

ਨੀਲਮ ਸੰਜੀਵ ਰੈਡੀ (Telugu: నీలం సంజీవరెడ్డి) pronunciation (27 ਅਕਤੂਬਰ 1920 - 1 ਜੂਨ 1996) ਭਾਰਤ ਦੇ ਛੇਵਾਂ ਰਾਸ਼ਟਰਪਤੀ ਸੀ। ਉਸ ਦਾ ਕਾਰਜਕਾਲ 25 ਜੁਲਾਈ 1977 ਤੋਂ 25 ਜੁਲਾਈ 1982 ਤੱਕ ਰਿਹਾ। ਉਹ ਦੋ-ਵਾਰ ਆਂਧਰਾ ਪ੍ਰਦੇਸ਼ ਦਾ ਮੁੱਖ ਮੰਤਰੀ, ਦੋ-ਵਾਰ ਲੋਕ ਸਭਾ ਸਪੀਕਰ ਅਤੇ ਇੱਕ ਵਾਰ ਕੇਂਦਰੀ ਮੰਤਰੀ ਵੀ ਰਿਹਾ। ਨਿਰਵਿਰੋਧ ਭਾਰਤ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਚੁਣੇ ਜਾਣ ਵਾਲਾ ਉਹ ਪਹਿਲਾ ਵਿਅਕਤੀ ਹੈ।[1]

ਵਿਸ਼ੇਸ਼ ਤੱਥ ਨੀਲਮ ਸੰਜੀਵਾ ਰੈਡੀ, 6ਵਾਂ ਭਾਰਤ ਦਾ ਰਾਸ਼ਟਰਪਤੀ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads