ਪਟਿਆਲਾ ਸਕੂਲ ਫ਼ਾਰ ਦ ਡੈੱਫ਼
From Wikipedia, the free encyclopedia
Remove ads
ਪਟਿਆਲਾ ਸਕੂਲ ਫ਼ਾਰ ਦ ਡੈੱਫ਼ ਪੰਜਾਬ ਦੇ ਪਟਿਆਲਾ ਸ਼ਹਿਰ ਵਿੱਚ ਗੂੰਗੇ ਅਤੇ ਬੋਲ਼ੇ ਬੱਚਿਆਂ ਦਾ ਇੱਕ ਸਕੂਲ ਹੈ।[1][2] ਇਹ ਸਕੂਲ ਸੁਸਾਇਟੀ ਫ਼ਾਰ ਵੈੱਲਫ਼ੇਅਰ ਆਫ਼ ਦ ਹੈਂਡੀਕੈਪਡ ਵੱਲੋਂ 1967 ਸ਼ੁਰੂ ਕੀਤਾ ਸੀ।
ਇਸ ਸਕੂਲ ਵਿੱਚ ਪ੍ਰੀ-ਨਰਸਰੀ ਤੋਂ ਬਾਰਵੀਂ ਤੱਕ ਜਮਾਤਾਂ ਹਨ ਅਤੇ ਇਹ ਸਕੂਲ ਵਿਦਿਆਰਥੀਆਂ ਨੂੰ ਮੁਫ਼ਤ ਕਿਤਾਬਾਂ, ਖਾਣਾ, ਵਰਦੀਆਂ ਆਦਿ ਮਹੱਈਆ ਕਰਵਾਉਂਦਾ ਹੈ। ਇਹ ਅਤੇ ਪਟਿਆਲਾ ਸਕੂਲ ਫ਼ਾਰ ਦ ਬਲਾਈਂਡ ਦੋਵਾਂ ਵਿੱਚ ਕੁੱਲ 200 ਵਿਦਿਆਰਥੀ ਹਨ ਜਿੰਨ੍ਹਾਂ ਵਿੱਚੋਂ 140 ਬੋਲ਼ੇ ਅਤੇ 60 ਨੇਤਰਹੀਣ ਹਨ।[1] ਹੋਸਟਲ ਦੀ ਸਹੂਲਤ ਨੂੰ ਵੀ ਮੁਫ਼ਤ ਦਿੱਤੀ ਜਾਂਦੀ ਹੈ ਅਤੇ ਇਸ ਵੇਲ਼ੇ 180 ਵਿਦਿਆਰਥੀ ਹੋਸਟਲ ਵਿੱਚ ਰਹਿ ਰਹੇ ਹਨ।
Remove ads
ਹੋਰ ਵੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads