ਸਕੂਲ ਫ਼ਾਰ ਡੈੱਫ਼
From Wikipedia, the free encyclopedia
Remove ads
ਸਕੂਲ ਫ਼ਾਰ ਡੈੱਫ਼, ਜਾਂ ਸਕੂਲ ਫ਼ਾਰ ਡੈੱਫ਼ & ਡਮ, ਪੰਜਾਬ ਦੇ ਬਰਨਾਲਾ ਸ਼ਹਿਰ ਵਿੱਚ ਗੂੰਗੇ ਅਤੇ ਬੋਲ਼ੇ ਬੱਚਿਆਂ ਦਾ ਇੱਕ ਸਕੂਲ ਹੈ।[1] ਇਹ ਪਵਨ ਸੇਵਾ ਸਮਿਤੀ ਦੁਆਰਾ ਚਲਾਇਆ ਜਾਂਦਾ ਹੈ ਅਤੇ ਇਸ ਦੀ ਹਾਲੀਆ ਪ੍ਰਿੰਸੀਪਲ ਸੰਤੋਸ਼ ਚੱਢਾ ਹਨ। ਹੋਰ ਪੜ੍ਹਾਈ ਦੇ ਨਾਲ਼-ਨਾਲ਼ ਸਕੂਲ ਵਿੱਚ ਕੰਪਿਊਟਰ ਦੀ ਸਿੱਖਿਆ ਵੀ ਮੁਹੱਈਆ ਕਰਵਾਈ ਜਾਂਦੀ ਹੈ।[2]
Remove ads
ਹੋਰ ਵੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads