ਖੋਸਲਾ ਸਕੂਲ ਫ਼ਾਰ ਦ ਡੈੱਫ਼

From Wikipedia, the free encyclopedia

Remove ads

ਖੋਸਲਾ ਸਕੂਲ ਫ਼ਾਰ ਦ ਡੈੱਫ਼ ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਗੂੰਗੇ ਅਤੇ ਬੋਲ਼ੇ ਬੱਚਿਆਂ ਦਾ ਇੱਕ ਸਕੂਲ ਹੈ।[1] ਇਹ ਸਕੂਲ 1976 ਵਿੱਚ ਡਾ. ਆਰ.ਸੀ. ਖੋਸਲਾ ਨੇ ਆਪਣੇ ਪਿਤਾ ਡਾ. ਸੱਤਿਆ ਪਾਲ ਖੋਸਲਾ ਦੀ ਯਾਦ ਵਿੱਚ ਸ਼ੁਰੂ ਕੀਤਾ ਸੀ।

ਵਿਸ਼ੇਸ਼ ਤੱਥ ਖੋਸਲਾ ਸਕੂਲ ਫ਼ਾਰ ਦ ਡੈੱਫ਼, ਪਤਾ ...
Remove ads

ਹੋਰ ਵੇਖੋ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads