ਪਿਟਕੇਰਨ ਟਾਪੂ (;[2] ਪਿਟਕਰਨ: Pitkern Ailen), ਅਧਿਕਾਰਕ ਤੌਰ ਉੱਤੇ ਪਿਟਕੇਰਨ, ਹੈਂਡਰਸਨ, ਡੂਸੀ ਅਤੇ ਈਨੋ ਟਾਪੂ, ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਚਾਰ ਜਾਵਾਲਾਮੁਖੀ ਟਾਪੂ ਹਨ ਜੋ ਬਰਤਾਨਵੀ ਵਿਦੇਸ਼ੀ ਰਾਜਖੇਤਰ ਬਣਾਉਂਦੇ ਹਨ।[3] ਇਹ ਟਾਪੂ ਮਹਾਂਸਾਗਰ ਵਿੱਚ ਸੈਂਕੜੇ ਕਿਲੋਮੀਟਰਾਂ ਤੱਕ ਫੈਲੇ ਹੋਏ ਹਨ ਅਤੇ ਇਹਨਾਂ ਦਾ ਕੁੱਲ ਖੇਤਰਫਲ ਲਗਭਗ 47 ਵਰਗ ਕਿ.ਮੀ. ਹੈ। ਸਿਰਫ਼ ਪਿਟਕੇਰਨ, ਜੋ ਦੂਜਾ ਸਭ ਤੋਂ ਵੱਡਾ ਟਾਪੂ ਹੈ ਅਤੇ ਪੂਰਬ ਤੋਂ ਪੱਛਮ ਤੱਕ 3.6 ਕਿ.ਮੀ. ਲੰਮਾ ਹੈ, ਹੀ ਅਬਾਦਾ ਹੈ।
ਵਿਸ਼ੇਸ਼ ਤੱਥ ਪਿਟਕੇਰਨ, ਹੈਂਡਰਸਨ,ਡੂਸੀ ਅਤੇ ਈਨੋ ਟਾਪੂPitkern Ailenਸੰਯੁਕਤ ਬਾਦਸ਼ਾਹੀ ਦਾ ਵਿਦੇਸ਼ੀ ਰਾਜਖੇਤਰ, ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
ਪਿਟਕੇਰਨ, ਹੈਂਡਰਸਨ, ਡੂਸੀ ਅਤੇ ਈਨੋ ਟਾਪੂ Pitkern Ailen ਸੰਯੁਕਤ ਬਾਦਸ਼ਾਹੀ ਦਾ ਵਿਦੇਸ਼ੀ ਰਾਜਖੇਤਰ |
---|
|
ਐਨਥਮ: ਆਉ ਸਾਰੇ ਭਾਗਵਾਨੋ |
 |
 |
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਆਦਮਨਗਰ |
---|
ਅਧਿਕਾਰਤ ਭਾਸ਼ਾਵਾਂ | ਅੰਗਰੇਜ਼ੀ |
---|
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ | ਪਿਟਕਰਨ |
---|
ਨਸਲੀ ਸਮੂਹ | - ਬਰਤਾਨਵੀ ਪਾਲੀਨੇਸ਼ੀਆਈ
- ਚਿਲੀਆਈ
- ਮਿਸ਼ਰਤ
|
---|
ਵਸਨੀਕੀ ਨਾਮ | ਪਿਟਕੇਰਨ ਟਾਪੂ-ਵਾਸੀ[1] |
---|
ਸਰਕਾਰ | ਬਰਤਾਨਵੀ ਵਿਦੇਸ਼ੀ ਰਾਜਖੇਤਰa |
---|
|
• ਮਹਾਰਾਣੀ | ਐਲਿਜ਼ਾਬੈਥ ਦੂਜੀ |
---|
• ਰਾਜਪਾਲ / ਉੱਚ ਕਮਿਸ਼ਨਰ | ਵਿਕਟੋਰੀਆ ਟ੍ਰੀਡਲ |
---|
• ਮੇਅਰ | ਮਾਈਕ ਵਾਰਨ |
---|
• ਜ਼ੁੰਮੇਵਾਰ ਮੰਤਰੀb (ਸੰਯੁਕਤ ਬਾਦਸ਼ਾਹੀ) | ਮਾਰਕ ਸਿਮੰਡਜ਼ |
---|
|
|
• ਕੁੱਲ | 47 km2 (18 sq mi) |
---|
|
• 2011 ਅਨੁਮਾਨ | 67 (ਆਖ਼ਰੀ) |
---|
• ਘਣਤਾ | 1.27/km2 (3.3/sq mi) (211ਵਾਂ) |
---|
ਮੁਦਰਾ | ਨਿਊਜ਼ੀਲੈਂਡ ਡਾਲਰc (NZD) |
---|
ਸਮਾਂ ਖੇਤਰ | UTC−08 |
---|
ਕਾਲਿੰਗ ਕੋਡ | ਕੋਈ ਨਹੀਂ |
---|
ਆਈਐਸਓ 3166 ਕੋਡ | PN |
---|
ਇੰਟਰਨੈੱਟ ਟੀਐਲਡੀ | .pn |
---|
- ਸੰਵਿਧਾਨਕ ਬਾਦਸ਼ਾਹੀ ਹੇਠ ਪ੍ਰਤੀਨਿਧੀ ਲੋਕਤੰਤਰੀ ਮੁਥਾਜ ਰਾਜਖੇਤਰ
- ਵਿਦੇਸ਼ੀ ਰਾਜਖੇਤਰਾਂ ਲਈ
- The Pitcairn Islands dollar is treated as a collectible/souvenir currency outside Pitcairn.
|
ਬੰਦ ਕਰੋ