ਪਿਟਕੇਰਨ ਟਾਪੂ

From Wikipedia, the free encyclopedia

ਪਿਟਕੇਰਨ ਟਾਪੂ
Remove ads

ਪਿਟਕੇਰਨ ਟਾਪੂ (/[invalid input: 'icon']ˈpɪtkɛərn/;[2] ਪਿਟਕਰਨ: Pitkern Ailen), ਅਧਿਕਾਰਕ ਤੌਰ ਉੱਤੇ ਪਿਟਕੇਰਨ, ਹੈਂਡਰਸਨ, ਡੂਸੀ ਅਤੇ ਈਨੋ ਟਾਪੂ, ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਚਾਰ ਜਾਵਾਲਾਮੁਖੀ ਟਾਪੂ ਹਨ ਜੋ ਬਰਤਾਨਵੀ ਵਿਦੇਸ਼ੀ ਰਾਜਖੇਤਰ ਬਣਾਉਂਦੇ ਹਨ।[3] ਇਹ ਟਾਪੂ ਮਹਾਂਸਾਗਰ ਵਿੱਚ ਸੈਂਕੜੇ ਕਿਲੋਮੀਟਰਾਂ ਤੱਕ ਫੈਲੇ ਹੋਏ ਹਨ ਅਤੇ ਇਹਨਾਂ ਦਾ ਕੁੱਲ ਖੇਤਰਫਲ ਲਗਭਗ 47 ਵਰਗ ਕਿ.ਮੀ. ਹੈ। ਸਿਰਫ਼ ਪਿਟਕੇਰਨ, ਜੋ ਦੂਜਾ ਸਭ ਤੋਂ ਵੱਡਾ ਟਾਪੂ ਹੈ ਅਤੇ ਪੂਰਬ ਤੋਂ ਪੱਛਮ ਤੱਕ 3.6 ਕਿ.ਮੀ. ਲੰਮਾ ਹੈ, ਹੀ ਅਬਾਦਾ ਹੈ।

ਵਿਸ਼ੇਸ਼ ਤੱਥ ਪਿਟਕੇਰਨ, ਹੈਂਡਰਸਨ,ਡੂਸੀ ਅਤੇ ਈਨੋ ਟਾਪੂPitkern Ailenਸੰਯੁਕਤ ਬਾਦਸ਼ਾਹੀ ਦਾ ਵਿਦੇਸ਼ੀ ਰਾਜਖੇਤਰ, ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads