ਪ੍ਰਵੀਨ ਕੁਮਾਰ (ਉਚਾਰਨⓘ, ਜਨਮ 2 ਅਕਤੂਬਰ 1986) ਇੱਕ ਭਾਰਤੀ ਕ੍ਰਿਕਟਰ ਹੈ, ਜੋ ਬਤੌਰ ਗੇਂਦਬਾਜ਼ ਖੇਡਦਾ ਹੈ। ਪ੍ਰਵੀਨ ਕੁਮਾਰ ਇੱਕ ਸੱਜੂ ਗੇਂਦਬਾਜ਼ ਹੈ ਜੋ ਮੱਧਮ ਗਤੀ ਨਾਲ ਗੇਂਦਬਾਜ਼ੀ ਕਰਦਾ ਹੈ।[1] ਪਹਿਲੇ ਦਰਜੇ ਦੀ ਕ੍ਰਿਕਟ ਵਿੱਚ ਪ੍ਰਵੀਨ ਉੱਤਰ ਪ੍ਰਦੇਸ਼ ਦੀ ਕ੍ਰਿਕਟ ਟੀਮ ਵੱਲੋਂ ਖੇਡਦਾ ਹੈ। ਉਹ ਦੋਵੇਂ ਪਾਸੇ ਗੇਂਦ ਨੂੰ ਘੁਮਾਉਣ ਅਤੇ ਆਪਣੀ ਬਿਹਤਰ ਲਾਈਨ ਅਤੇ ਲੈਂਥ ਕਰਕੇ ਵੀ ਜਾਣਿਆ ਜਾਂਦਾ ਹੈ।[2]
ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਪੂਰਾ ਨਾਮ ...
ਪ੍ਰਵੀਨ ਕੁਮਾਰ
 |
|
ਪੂਰਾ ਨਾਮ | ਪ੍ਰਵੀਨਕੁਮਾਰ ਸਾਕਤ ਸਿੰਘ |
---|
ਜਨਮ | (1986-10-02) 2 ਅਕਤੂਬਰ 1986 (ਉਮਰ 38) ਮੇਰਠ, ਉੱਤਰ ਪ੍ਰਦੇਸ਼, ਭਾਰਤ |
---|
ਬੱਲੇਬਾਜ਼ੀ ਅੰਦਾਜ਼ | ਸੱਜੂ ਬੱਲੇਬਾਜ਼ |
---|
ਗੇਂਦਬਾਜ਼ੀ ਅੰਦਾਜ਼ | ਸੱਜੀ ਬਾਂਹ (ਮੱਧਮ ਗਤੀ) |
---|
ਭੂਮਿਕਾ | ਗੇਂਦਬਾਜ਼ |
---|
|
ਰਾਸ਼ਟਰੀ ਟੀਮ | |
---|
ਪਹਿਲਾ ਟੈਸਟ (ਟੋਪੀ 268) | 20 ਜੂਨ 2011 ਬਨਾਮ ਵੈਸਟਇੰਡੀਜ਼ |
---|
ਆਖ਼ਰੀ ਟੈਸਟ | 13 ਅਗਸਤ 2011 ਬਨਾਮ ਇੰਗਲੈਂਡ |
---|
ਪਹਿਲਾ ਓਡੀਆਈ ਮੈਚ (ਟੋਪੀ 170) | 18 ਨਵੰਬਰ 2007 ਬਨਾਮ ਪਾਕਿਸਤਾਨ |
---|
ਆਖ਼ਰੀ ਓਡੀਆਈ | 18 ਮਾਰਚ 2012 ਬਨਾਮ ਸ੍ਰੀ ਲੰਕਾ |
---|
ਪਹਿਲਾ ਟੀ20ਆਈ ਮੈਚ (ਟੋਪੀ 20) | 1 ਫਰਵਰੀ 2008 ਬਨਾਮ ਆਸਟਰੇਲੀਆ |
---|
ਆਖ਼ਰੀ ਟੀ20ਆਈ | 30 ਮਾਰਚ 2012 ਬਨਾਮ ਦੱਖਣੀ ਅਫ਼ਰੀਕਾ |
---|
|
---|
|
ਸਾਲ | ਟੀਮ |
2004/05–ਵਰਤਮਾਨ | ਉੱਤਰ ਪ੍ਰਦੇਸ਼ |
---|
2008–2010 | ਰਾਇਲ ਚੈਲੰਜ਼ਰਜ ਬੰਗਲੌਰ |
---|
2011-2013 | ਕਿੰਗਜ਼ XI ਪੰਜਾਬ |
---|
2014 | ਮੁੰਬਈ ਇੰਡੀਅਨਜ਼ |
---|
2015-ਵਰਤਮਾਨ | ਸਨਰਾਈਜਰਜ਼ ਹੈਦਰਾਬਾਦ |
---|
|
---|
|
ਪ੍ਰਤਿਯੋਗਤਾ |
ਟੈਸਟ |
ਓ.ਡੀ.ਆਈ. |
ਫਸਟ ਕਲਾਸ |
ਲਿਸਟ ਏ |
---|
ਮੈਚ |
6 |
68 |
48 |
122 |
ਦੌੜਾਂ ਬਣਾਈਆਂ |
149 |
292 |
1,686 |
1,348 |
ਬੱਲੇਬਾਜ਼ੀ ਔਸਤ |
14.90 |
13.90 |
24.08 |
21.39 |
100/50 |
0/0 |
0/1 |
0/9 |
0/6 |
ਸ੍ਰੇਸ਼ਠ ਸਕੋਰ |
40 |
54* |
98 |
64 |
ਗੇਂਦਾਂ ਪਾਈਆਂ |
1,611 |
3,242 |
10,869 |
5,988 |
ਵਿਕਟਾਂ |
27 |
77 |
209 |
167 |
ਗੇਂਦਬਾਜ਼ੀ ਔਸਤ |
25.81 |
36.02 |
23.94 |
28.63 |
ਇੱਕ ਪਾਰੀ ਵਿੱਚ 5 ਵਿਕਟਾਂ |
1 |
0 |
14 |
2 |
ਇੱਕ ਮੈਚ ਵਿੱਚ 10 ਵਿਕਟਾਂ |
0 |
n/a |
1 |
n/a |
ਸ੍ਰੇਸ਼ਠ ਗੇਂਦਬਾਜ਼ੀ |
5/106 |
4/31 |
8/68 |
5/32 |
ਕੈਚਾਂ/ਸਟੰਪ |
2/– |
11/– |
9/– |
19/– | |
|
---|
|
ਬੰਦ ਕਰੋ