ਬ੍ਰਾਇਨ ਲਾਰਾ

From Wikipedia, the free encyclopedia

ਬ੍ਰਾਇਨ ਲਾਰਾ
Remove ads

ਬ੍ਰਾਇਨ ਲਾਰਾ ਵੈਸਟ ਇੰਡੀਜ਼ ਦੇ ਬਿਹਤਰੀਨ ਬੱਲੇਬਾਜ਼ਾਂ ਵਿੱਚੋਂ ਇੱਕ ਹੈ। ਸਰ ਡੋਨਾਲਡ ਬ੍ਰੈਡਮੈਨ ਦੇ ਪਿੱਛੋਂ ਲਾਰਾ ਹੀ ਅਜਿਹਾ ਬੱਲੇਬਾਜ਼ ਹੈ[1], ਜਿਸਨੇ ਵੱਡੇ-ਵੱਡੇ ਸਕੋਰ ਬਣਾਏ ਹਨ।[2] ਬ੍ਰਾਇਨ ਲਾਰਾ ਕੁਝ ਸਮੇਂ ਤੱਕ ਟੈਸਟ ਕ੍ਰਿਕਟ ਵਿੱਚ ਸਭ ਤੋਂ ਵਧੇਰੇ ਰਨ ਬਣਾਉਣ ਵਾਲਾ[3] ਬੱਲੇਬਾਜ਼ ਸੀ। ਉਹਨਾਂ ਨੇ ਆਸਟਰੇਲੀਆ ਦੇ ਖ਼ਿਲਾਫ਼ ਐਡੀਲੇਡ ਟੈਸਟ ਵਿੱਚ ਇਹ ਰਿਕਾਰਡ ਬਣਾਇਆ ਸੀ।[3][4]

ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਪੂਰਾ ਨਾਮ ...

ਇਸ ਤੋਂ ਪਹਿਲਾਂ ਇਹ ਰਿਕਾਰਡ ਆਸਟਰੇਲੀਆ ਦੇ ਸਾਬਕਾ ਕਪਤਾਨ ਐਲਨ ਬਾਰਡਰ ਦੇ ਨਾਮ ਸੀ।।[5] ਬਾਰਡਰ ਨੇ ਟੈਸਟ ਕ੍ਰਿਕਟ ਵਿੱਚ 11,174 ਰਨ ਬਣਾਏ ਸਨ। 36 ਸਾਲਾ ਲਾਰਾ ਦੇ ਨਾਂ ਟੈਸਟ ਕ੍ਰਿਕਟ ਵਿੱਚ 400 ਰਨ ਬਣਾਉਣ ਵਾਲੇ ਖਿਡਾਰੀ ਬਣਨ ਦਾ ਰਿਕਾਰਡ ਵੀ ਹੈ।[6]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads