ਭਾਰਤੀ ਰਾਸ਼ਟਰਪਤੀ ਚੋਣਾਂ, 2002

From Wikipedia, the free encyclopedia

ਭਾਰਤੀ ਰਾਸ਼ਟਰਪਤੀ ਚੋਣਾਂ, 2002
Remove ads

ਭਾਰਤੀ ਰਾਸ਼ਟਰਪਤੀ ਚੋਣਾਂ, 2002 15 ਜੁਲਾਈ, 2002 ਨੂੰ ਹੋਈਆ ਜਿਸ ਵਿੱਚ ਭਾਰਤ ਦਾ ਵਿਗਿਆਨੀ ਏ. ਪੀ. ਜੇ. ਅਬਦੁਲ ਕਲਾਮ ਨੇ ਅਜ਼ਾਦੀ ਕ੍ਰਾਤੀਕਾਰੀ ਨੇਤਾ ਲਕਸ਼ਮੀ ਸਹਿਗਲ ਨੂੰ ਹਰਾਇਆ।[1] ਇਹ ਚੋਣਾਂ ਦੋ ਮੁੱਖ ਉਮੀਦਵਾਰਾਂ ਵਿੱਚ ਲੜੀਆਂ ਗਈਆਂ। ਭਾਰਤੀ ਜਨਤਾ ਪਾਰਟੀ ਨੇ ਆਪਣੀ ਪਾਰਟੀ ਦਾ ਉਮੀਦਵਾਰ ਏ. ਪੀ. ਜੇ. ਅਬਦੁਲ ਕਲਾਮ ਨੂੰ ਬਣਾਇਆ ਜਿਸ ਦੀ ਕੌਮੀ ਜਮਹੂਰੀ ਗਠਜੋੜ ਨੇ ਹਮਾਇਤ ਕੀਤੀ। ਤੇਲਗੂ ਦੇਸਮ ਪਾਰਟੀ ਅਤੇ ਆਲ ਇੰਡੀਆ ਅੰਨਾ ਦ੍ਰਾਵਿੜ ਮੁਨੇਤਰ ਕੜਗਮ ਅਤੇ ਬਹੁਜਨ ਸਮਾਜ ਪਾਰਟੀ ਨੇ ਵੀ ਹਮਾਇਤ ਕੀਤੀ।[2] ਮੁੱਖ ਵਿਰੋਧੀ ਪਾਰਟੀ ਭਾਰਤੀ ਰਾਸ਼ਟਰੀ ਕਾਂਗਰਸ ਨੇ ਬਾਅਦ ਵਿੱਚ ਹਮਾਇਤ ਦਾ ਐਲਾਨ ਕੀਤਾ।[3] ਖੱਬੇ ਪੱਖੀ ਪਾਰਟੀਆਂ ਨੇ ਆਜ਼ਾਦ ਹਿੰਦ ਫ਼ੌਜ ਦੀ ਰਾਣੀ ਝਾਂਸੀ ਰੈਜਮੈਂਟ ਦੀ ਕਮਾਂਡਰ ਲਕਸ਼ਮੀ ਸਹਿਗਲ ਨੂੰ ਆਪਣਾ ਰਾਸ਼ਟਰਪਤੀ ਲਈ ਉਮੀਦਵਾਰ ਬਣਾਇਆ।[4]

ਵਿਸ਼ੇਸ਼ ਤੱਥ Party ...
Remove ads

ਨਤੀਜਾ

ਹੋਰ ਜਾਣਕਾਰੀ ਰਾਜ, ਐਮ.ਐਲ.ਏ ਅਤੇ ਐਮ. ਪੀ. ਦੀ ਗਿਣਤੀ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads