ਮੁਮਤਾਜ਼ ਮੁਫ਼ਤੀ
From Wikipedia, the free encyclopedia
Remove ads
ਮੁਮਤਾਜ਼ ਮੁਫ਼ਤੀ (ਉਰਦੂ: ممتاز مفتی) (ਜਨਮ: 11 ਸਤੰਬਰ 1905 – ਮੌਤ: 27 ਅਕਤੂਬਰ 1995) ਹਿੰਦ ਉਪਮਹਾਦੀਪ ਦਾ ਉਰਦੂ ਲੇਖਕ ਸੀ।
Remove ads
ਇੱਕ ਲੇਖਕ ਦੇ ਤੌਰ 'ਤੇ
ਉਹ ਆਪਣੇ ਪਹਿਲੇ ਦੌਰ ਵਿੱਚ ਇੱਕ ਲਿਬਰਲ ਅਤੇ ਮਜ਼ਹਬ ਤੋਂ ਬੇਗਾਨੇ ਦਾਨਿਸ਼ਵਰ ਵਜੋਂ ਮਸ਼ਹੂਰ ਸੀ। ਮੁਮਤਾਜ਼ ਸ਼ੀਰੀਂ ਕੀ ਤਰ੍ਹਾਂ ਉਹ ਸਿਗਮੰਡ ਫ਼ਰਾਇਡ ਕੰਮ ਤੋਂ ਮੁਤਾਸਿਰ ਸੀ। ਇਸ਼ਫ਼ਾਕ ਅਹਿਮਦ ਜੋ ਮੁਮਤਾਜ਼ ਮੁਫ਼ਤੀ ਦਾ ਕਰੀਬੀ ਦੋਸਤ ਸੀ ਉਸਦੇ ਮੁਤਾਬਿਕ ਮੁਮਤਾਜ਼ ਮੁਫ਼ਤੀ ਭਾਰਤ ਦੀ ਤਕਸੀਮ ਤੋਂ ਪਹਿਲਾਂ ਅਣਗੌਲੇ ਅਦਬ ਦਾ ਇੰਤਹਾਈ ਦਿਲਦਾਦਾ ਸੀ, ਇਥੋਂ ਤੱਕ ਕਿ ਵੋਹ ਅਕਸਰ ਸਵੀਡਨ ਦੇ ਕਈ ਅਣਗੌਲੇ ਲੇਖਕਾਂ ਦੇ ਨਾਵਲ ਪੜ੍ਹਦਾ ਨਜ਼ਰ ਆਉਂਦਾ। ਮੁਮਤਾਜ਼ ਮੁਫ਼ਤੀ ਸ਼ੁਰੂ ਵਿੱਚ ਭਾਰਤ ਦੀ ਤਕਸੀਮ ਦਾ ਇੰਤਹਾਈ ਮੁਖ਼ਾਲਿਫ਼ ਸੀ ਪਰ ਬਾਅਦ ਵਿੱਚ ਇੰਤਹਾਈ ਦੇਸ਼ ਭਗਤ ਪਾਕਿਸਤਾਨੀ ਅਤੇ ਇਸਲਾਮ ਪਸੰਦ ਦੇ ਤੋਰ ਤੇ ਪ੍ਰਸਿੱਧ ਹੋਇਆ।
Remove ads
ਲਿਖਤਾਂ
- ਅਲੀ ਪੁਰ ਕਾ ਐਲੀ
- ਅਲ਼ਖ ਨਗਰੀ
- ਲਬੈਕ
- ਤਲਾਸ਼
- ਅਣ ਕਹੀ
- ਚੁੱਪ
- ਗੁੜੀਆ ਘਰ
- ਕਹੀ ਨਾ ਜਾਏ
- ਮੁਫ਼ਤਿਆਨੇ
- ਨਿਜ਼ਾਮ ਸਿੱਕਾ
- ਹਿੰਦ ਯਾਤਰਾ
- ਪਿਆਜ਼ ਕੇ ਛਿਲਕੇ
- ਰੋਗ਼ਨੀ ਪੁਤਲੇ
- ਸਮੇ ਕਾ ਬੰਧਨ
ਹਵਾਲੇ
Wikiwand - on
Seamless Wikipedia browsing. On steroids.
Remove ads